Download Lagu FIRST LOVE - Garry Sandhu, Josh Sidhu, & Gurjit Gill MP3
Garry Sandhu, Josh Sidhu, & Gurjit Gill
Sedang memuat audio terbaik untukmu...
0:00
0:00
Lirik lagu FIRST LOVE - Garry Sandhu, Josh Sidhu, & Gurjit Gill
ਹੋ ਕਾਲੀ ਕਾਲੀ ਸ਼ੀਸ਼ੇ ਨੂੰ ਜਵਾਬ ਦੇਕੇ ਆਈ ਐ
ਕਿੱਥੇ ਚੱਲੀ ਕਿਹਦੇ ਨਾਲ ਹਿਸਾਬ ਦੇਕੇ ਆਈ ਐ
ਜੁੱਤੀ ਮੁਕਸਰੀ ਤਿੱਲੇ ਦੀ ਕਢਾਈ ਜਦੋਂ ਦੀ ਮੈਂ ਪਾਈ
ਪੱਬ ਥੱਲੇ ਰੱਖਿਆ ਹੀ ਨਾ
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ ਉਡੀਕ ਯਾਰ ਦੀ
ਤੇ ਚਾਹ ਜਾਂਦਾ ਚੱਕਿਆ ਹੀ ਨਹੀਂ ਖੋਰੇ ਕਿੰਨੀਆਂ ਸ਼ਕੀਨੀਆਂ ਮੈਂ ਲਾਈਆਂ
ਆ ਸੁਰਮ ਸਲਈਆਂ ਵੇ ਦਿਲ ਤਹਵੀ ਰੱਜਿਆ ਹੀ ਨਹੀਂ color choice ਤੇਰੀ ਚੇਤੇ ਰੱਖਕੇ
ਸੂਟ ਮੈਂ ਸਿਵਾਇਆ ਚਿੱਟਾ ਕੱਲ ਸੋਹਣਿਆ
ਜਦੋਂ ਅੱਖਾਂ ਤੇਰੀਆਂ ਦੇ ਸਾਵੇ ਬੈਠੂਗੀ
ਸੰਗਦੀ ਨੂੰ ਆਉਣੀ ਨੀ ਕੋਈ ਗੱਲ ਸੋਹਣਿਆ
ਵੇ ਖਾਂਦਾ ਗੱਲਾਂ ਨਾਲ ਝੁਮਕੇ ਦਾ ਜੋੜਾ
ਦਿਖਾਈ ਜਾਂਦਾ ਝੂਰਾ ਨੀ ਕਹਕੇ ਜਚਿਆ ਨੀ ਨਹੀਂ
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ ਉਡੀਕ ਯਾਰ ਦੀ
ਤੇ ਚਾਹ ਜਾਂਦਾ ਚੱਕਿਆ ਹੀ ਨਹੀਂ ਖੋਰੇ ਕਿੰਨੀਆਂ ਸ਼ਕੀਨੀਆਂ ਮੈਂ ਲਾਈਆਂ
ਆ ਸੁਰਮ ਸਲਈਆਂ ਵੇ ਦਿਲ ਤਾਹੀ ਰੱਜਿਆ ਹੀ ਨਹੀਂ
ਗੋਰ ਨਾਲ ਸੁਣੀ ਗੱਲ ਚੰਨ ਮੇਰੇਆ ਤੇਰੇ ਨਾਲ ਹੁੰਦਾ sunset ਤੱਕਣਾ
ਸਾਮ੍ਹਣੇ ਬਿਠਾਕੇ Gurjeet Gill ਵੇ ਕੁਝ ਤੈਨੂੰ ਪੁੱਛਣਾ ਤੇ ਕੁਝ ਦੱਸਣਾ
ਵੇ ਕੀ ਫਾਇਦਾ ਤੈਨੂੰ ਨਖਰੇ ਦਿਖਾਕੇ
ਵੇ ਨਜ਼ਰਾ ਮਿਲਾਕੇ ਜੇ ਮੈਂ ਤੈਨੂੰ ਪੱਟਿਆ ਹੀ ਨਹੀਂ
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ ਉਡੀਕ ਯਾਰ ਦੀ
ਤੇ ਚਾਹ ਜਾਂਦਾ ਚੱਕਿਆ ਹੀ ਨਹੀਂ
ਖੋਰੇ ਕਿੰਨੀਆਂ ਸ਼ਕੀਨੀਆਂ ਮੈਂ ਲਾਈਆਂ
ਆ ਸੁਰਮ ਸਲਈਆਂ ਵੇ ਦਿਲ ਤਾਵੀ ਰੱਜਿਆ ਹੀ ਨਹੀਂ
ਸੋਹਣੀ ਜਿਹੀ ਖਿੱਚਣੀ ਆ ਇਕ selfie ਆ ਹੱਥਾਂ ਵਿਚ ਹੱਥ ਪਾਕੇ ਨਾਲ ਤੁਰਨਾ
ਸੋਚਦੀ ਆ ਕਿੰਨਾ ਚੰਗਾ ਲੱਗਿਆ ਕਰੂ Sandhu ਆ ਵੇ ਨਾਮ ਤੇਰੇ ਨਾਲ ਜੁੜਨਾ
ਸਾਥ ਸਾਹਾਂ ਤੱਕ ਪਯੁਗ ਨਿਭਾਣਾ
ਵੇ ਵਿਆਹ ਕਰਵੋਨਾ ਨਾ ਫੇਰ ਕਿਹਦੀ ਦੱਸਿਆ ਹੀ ਨਹੀਂ
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ ਉਡੀਕ ਯਾਰ ਦੀ
ਤੇ ਚਾਹ ਜਾਂਦਾ ਚੱਕਿਆ ਹੀ ਨਹੀਂ
ਖੋਰੇ ਕਿੰਨੀਆਂ ਸ਼ਕੀਨੀਆਂ ਮੈਂ ਲਾਈਆਂ
ਆ ਸੁਰਮ ਸਲਈਆਂ ਵੇ ਦਿਲ ਤਾਵੀ ਰੱਜਿਆ ਹੀ ਨਹੀਂ (ਲਾ ਲਾ ਲਾ ਲਾ ਲਾ ਲਾ ਲਾ ਲਾ ਲਾ)
queue_music Up Next / Related
Jeona Morh X Panjab | Sidhu Moosewala | Kuldip Manak | Josh Sidhu | Audio Remix 2024