Download Lagu MP3 Gratis & Cepat

Cover Lagu Good Luck - Garry Sandhu

Download Lagu Good Luck - Garry Sandhu MP3

Garry Sandhu

Sedang memuat audio terbaik untukmu...

Lirik lagu Good Luck - Garry Sandhu

ਮੈਨੂ ਪਤਾ ਸੀ ਤੂ ਮੇਰੇ ਉੱਤੇ cheat ਕਰਦੀ Chat ਆਂ ਤਾਯੋ ਸੀ ਤੂ ਫੋਨ ਤੋਂ delete ਕਰਦੀ ਮੈਨੂ ਪਤਾ ਸੀ ਤੂ ਮੇਰੇ ਉੱਤੇ cheat ਕਰਦੀ Chat ਆਂ ਤਾਯੋ ਸੀ ਤੂ ਫੋਨ ਤੋਂ delete ਕਰਦੀ ਮੈਨੂ ਖੁਦ ਨੂ ਯਕੀਨ ਨਹੀਓ ਹੁੰਦਾ ਤੂ ਮਾਰੀ ਕੈਸੀ ਸੱਟ ਹੈ ਨੀ ਰਖ ਨਵੇ ਨਵੇ ਯਾਰਾਂ ਨਾਲ ਯਾਰਿਆ ਨੀ ਤੈਨੂ good luck ਵੈਰਨੇ ਰਖ ਨਵੇ ਨਵੇ ਯਾਰਾਂ ਨਾਲ ਯਾਰਿਆ ਨੀ ਤੈਨੂ good luck ਵੈਰਨੇ ਤੈਨੂ ਲਗਦਾ ਕਿ ਤੇਰੇ ਬਿਨ ਮਰ ਜੂਗਾ ਮਰਦਾ ਨੀ ਜੱਟ ਵੈਰਨੇ ਰਖ ਨਵੇ ਨਵੇ ਯਾਰਾਂ ਨਾਲ ਯਾਰਿਆ ਨੀ ਤੈਨੂ good luck ਵੈਰਨੇ ਹੋ ਤੈਨੂ ਵੀ ਪਤਾ ਆਏ ਤੂ ਤਾਂ ਸਿਰੇ ਦੀ ਆਏਂ ਐਂਨੀ ਵੀ ਨੀ ਚੰਗੀ ਜਿੰਨੀ ਕਰਦੀ ਤੂ ਸ਼ੋ ਏਕ ਟਾਇਮ ਵਿਚ 5-7 ਰਖਦੀ ਇੰਨੀ ਵੱਡੀ ਗੱਲ ਕਿੱਦਾਂ ਲੇਂਗੀ ਲੁਕੋ You know what I mean You fu*ked up the scene ਅਂਬੜਾਂ ਤੇ ਉੱਦ’ਦੀ ਸੀ ਭੁੱਲ ਕੇ ਜ਼ਮੀਨ ਤੇਰੇ ਆਪਣੇ ਹੀ ਸਬ ਕੁਝ ਦੱਸ ਗਏ ਜੋ ਲੱਗੀ ਤੈਨੂ ਲੱਤ ਵੈਰਨੇ ਤੇਰੇ ਆਪਣੇ ਹੀ ਸਬ ਕੁਝ ਦੱਸ ਗਏ ਜੋ ਲੱਗੀ ਤੈਨੂ ਲੱਤ ਵੈਰਨੇ ਰਖ ਨਵੇ ਨਵੇ ਯਾਰਾਂ ਨਾਲ ਯਾਰਿਆ ਨੀ ਤੈਨੂ good luck ਵੈਰਨੇ ਰਖ ਨਵੇ ਨਵੇ ਯਾਰਾਂ ਨਾਲ ਯਾਰਿਆ ਨੀ ਤੈਨੂ good luck ਵੈਰਨੇ ਤੈਨੂ ਲਗਦਾ ਕਿ ਤੇਰੇ ਬਿਨ ਮਰ ਜੂਗਾ ਮਰਦਾ ਨੀ ਜੱਟ ਵੈਰਨੇ ਰਖ ਨਵੇ ਨਵੇ ਯਾਰਾਂ ਨਾਲ ਯਾਰਿਆ ਨੀ ਤੈਨੂ good luck ਵੈਰਨੇ ਤੇਰੀ best friend ਭੇਦ ਸਬ ਖੋਲ ਗਯੀ ਕਦੋਂ ਕੀਹਦੇ ਨਾਲ ਮਿਲੀ ਗੱਲਾਂ ਸਬ ਬੋਲ ਗਯੀ ਸੁਨ੍ਣ ਹੋਯ ਨਾ ਯਕੀਨ ਤਾਂ proof ਦੇਖ ਲ ਸਾਲਾ ਸਚਾ ਮੇਰਾ ਪ੍ਯਾਰ ਜਿਸ੍ਮਾਂ ਨਾਲ ਤੋਲ ਗਯੀ Any how it's done ਹੁੰਨ ਖਤਮ ਕਹਾਣੀ ਮਾੜਾ ਜੱਟ ਨੂ ਬਣਾ ਕੇ ਫਿਰੇ ਬਣ’ਦੀ ਸਿਆਨੋ ਮੈਂ ਤਾਂ ਭੋਲੀ ਹੀ ਸਮਝਦਾ ਸੀ ਤੈਨੂ ਸੀ ਤੇਜ ਤੇਰੀ ਮੱਤ ਵੈਰਨੇ ਮੈਂ ਤਾਂ ਭੋਲੀ ਹੀ ਸਮਝਦਾ ਸੀ ਤੈਨੂ ਸੀ ਤੇਜ ਤੇਰੀ ਮੱਤ ਵੈਰਨੇ ਰਖ ਨਵੇ ਨਵੇ ਯਾਰਾਂ ਨਾਲ ਯਾਰਿਆ ਨੀ ਤੈਨੂ good luck ਵੈਰਨੇ ਰਖ ਨਵੇ ਨਵੇ ਯਾਰਾਂ ਨਾਲ ਯਾਰਿਆ ਨੀ ਤੈਨੂ good luck ਵੈਰਨੇ ਤੈਨੂ ਲਗਦਾ ਕਿ ਤੇਰੇ ਬਿਨ ਮਰ ਜੂਗਾ ਮਰਦਾ ਨੀ ਜੱਟ ਵੈਰਨੇ ਰਖ ਨਵੇ ਨਵੇ ਯਾਰਾਂ ਨਾਲ ਯਾਰਿਆ ਨੀ ਤੈਨੂ good luck ਵੈਰਨੇ