Download Lagu BEST FRIEND - Garry Sandhu, Sartaj Virk MP3
Sedang memuat audio terbaik untukmu...
0:00
0:00
Lirik lagu BEST FRIEND - Garry Sandhu, Sartaj Virk
ਸਾਡੇ ਪਿੰਡਾਂ ਵਿੱਚ ਹੁੰਦੇ ਨਹੀਂ friend ਮੁੰਡੇ ਕੁੜੀਆਂ
ਫਿਰ ਵੀ ਮੈਂ ਤੇਰੀ ਗੱਲ ਮੰਨੀ
ਤੇਰੇ ਸਾਹਮਣੇ ਸੀ Garry, ਤੈਨੂੰ ਦਿੱਸਿਆ ਈ ਨਹੀਂ
ਤੂੰ ਤਾਂ ਗੈਰਾਂ ਦੇ ਨਸ਼ੇ ਚ ਸੀਗੀ ਅੰਨੀ
ਏਹ ਤੇਰਾ ਦੇਖ ਕਿਰਦਾਰ, ਮੁੜ ਪਿੰਡ ਆ ਗਿਆ
ਸ਼ਹਿਰ ਝੂਠਿਆਂ ਦਾ ਛੱਡ, ਮੁੰਡਾ ਪਿੰਡ ਆ ਗਿਆ
ਸਾਡੇ ਦੋਹਾਂ ਵਿੱਚ ਜਦੋਂ ਤੇਰਾ friend ਆ ਗਿਆ
ਨੀ ਮੇਰੇ ਪਿਆਰ ਦੀ ਕਹਾਣੀ ਦਾ ਸੀ end ਆ ਗਿਆ
ਦੋਹਾਂ ਵਿੱਚ ਜਦੋਂ ਤੇਰਾ friend ਆ ਗਿਆ
ਨੀ ਮੇਰੇ ਪਿਆਰ ਦੀ ਕਹਾਣੀ ਦਾ ਸੀ end ਆ ਗਿਆ
ਦਿਲ ਤੜਫਾਇਆ ਮੇਰਾ, ਚੈਨ ਤੂੰ ਗਵਾਇਆ ਮੇਰਾ
ਸੋਹਣੀਏ, ਤੂੰ ਨਰਕਾਂ ਨੂੰ ਜਾਵੇਗੀ
ਮੈਂ ਤੇਰਾ ਸੰਭ ਲਾਇਆ, ਤੈਨੂੰ ਇੱਕ ਨਹੀਂ ਪਸੰਦ
ਨੀ ਤੂੰ ਚੁੰਨੀ ਵਾਂਗ ਯਾਰ ਬਦਲਾਏਗੀ
ਸਿਵਾ ਦਿਲ ਦਾ, ਮੈਂ ਕਰ ਕੇ attend ਆ ਗਿਆ
ਸਾਡੇ ਦੋਹਾਂ ਵਿੱਚ ਜਦੋਂ ਤੇਰਾ friend ਆ ਗਿਆ
ਨੀ ਮੇਰੇ ਪਿਆਰ ਦੀ ਕਹਾਣੀ ਦਾ ਸੀ end ਆ ਗਿਆ
ਦੋਹਾਂ ਵਿੱਚ ਜਦੋਂ ਤੇਰਾ friend ਆ ਗਿਆ
ਨੀ ਮੇਰੇ ਪਿਆਰ ਦੀ ਕਹਾਣੀ ਦਾ ਸੀ
ਜਿਹੜੀ ਗੱਲ ਦਾ ਡਰ ਸੀ, ਸਾਡੇ ਨਾਲ ਓਹੀ ਹੋਇਆ
ਜਿਹੜੀ ਗੱਲ ਦਾ ਡਰ ਸੀ, ਸਾਡੇ ਨਾਲ ਓਹੀ ਹੋਇਆ
ਜੀ ਅਸੀਂ ਹੱਸ ਕੇ
ਅਸੀਂ ਹੱਸ ਕੇ ਘੱਟੇ ਸਹਿ ਲਏ
ਲੁੱਟਣ ਵਾਲਾ ਲੁੱਟ ਕੇ ਰੋਇਆ
ਯਾਰਾਂ ਨੇ ਵੀ ਰੋਕਿਆ, ਹਵਾਵਾਂ ਨੇ ਵੀ ਰੋਕਿਆ
ਫਿਰ ਵੀ ਨਾ ਮੇਰੇ ਕੋਲੋਂ ਰੁਕਿਆ ਗਿਆ
ਜਿਸ ਬੇਵਫ਼ਾ ਲਈ ਅਸੀਂ ਸਭ ਕੁਝ ਹਾਰ ਗਏ
ਮੇਰੇ ਲਈ ਪਿਆਰ ਓਹਦਾ ਮੁੱਕਿਆ ਪਿਆ
ਜੱਟ ਓਹਦਾ ਹੀ ਪਗਾਉਣ ਇੱਥੇ ਹਿੰਡ ਆ ਗਿਆ
ਸਾਡੇ ਦੋਹਾਂ ਵਿੱਚ ਜਦੋਂ ਤੇਰਾ friend ਆ ਗਿਆ
ਨੀ ਮੇਰੇ ਪਿਆਰ ਦੀ ਕਹਾਣੀ ਦਾ ਸੀ end ਆ ਗਿਆ
ਦੋਹਾਂ ਵਿੱਚ ਜਦੋਂ ਤੇਰਾ friend ਆ ਗਿਆ
ਨੀ ਮੇਰੇ ਪਿਆਰ ਦੀ ਕਹਾਣੀ ਦਾ ਸੀ end ਆ ਗਿਆ