Download Lagu 36 - Pardeep Sran, Sukh Lotey MP3
Sedang memuat audio terbaik untukmu...
0:00
0:00
Lirik lagu 36 - Pardeep Sran, Sukh Lotey
ਸਾਡੇ ਪਿੰਡਾਂ ਦੇ birth
ਸਾਡੀ ਤੋਰ ਚ ਮੜਕ
ਤੇਰੀ ਸ਼ਹਿਰ ਦੀ ਮਿੱਟੀ ਨਾਲ ਮੇਲ ਖਾਂਦੇ ਕਿੱਥੇ ਨੇ
ਸਾਡੇ ਦਿਲਾਂ ਚ ਪਿਆਰ
ਸਾਡੇ ਜੋਰ ਚ ਹਰਖ
ਥੋਡੇ ਪੈਰ ਸਾਡੇ ਖੇਤਾਂ ਵਾਲੇ ਜਾਂਦੇ ਕਿੱਥੇ ਨੇ
ਨੀ ਤੂੰ lightly ਜਾਹੀ coffee ਪੀਕੇ ਲਾਵੇ ਅਗੰਦਾਈਆਂ
ਸ਼ੌਂਕੀ ਚਾਹਾਂ ਦੇ ਆਂ ਮਾਲ ਸਾਰੇ ਮੋਟਾ ਛੱਕਦੇ
ਨੀ ਰੱਖ ਨਖਰੇ ਨੂੰ ਪਾਕੇ ਬਿੱਲੋ purse ਦੇ ਵਿਚ
36 ਫਿਰਦੀਆਂ ਤੇਰੇ ਜਹੀਆਂ ਪਿੱਛੇ ਜੱਟ ਦੇ
ਨੀ ਰੱਖ ਨਖਰੇ ਨੂੰ ਪਾਕੇ ਬਿੱਲੋ purse ਦੇ ਵਿਚ
36 ਫਿਰਦੀਆਂ ਤੇਰੇ ਜਹੀਆਂ ਪਿੱਛੇ ਜੱਟ ਦੇ
ਨੀ ਰੱਖ ਨਖਰੇ ਨੂੰ ਪਾਕੇ ਬਿੱਲੋ purse ਦੇ ਵਿਚ
ਸਾਨੂੰ ਸਾਦਗੀ ਪਸੰਦ
ਸਾਨੂੰ ਜਾਚੇ ਨਾ make-up
ਤੇਰਾ baby cut
ਗੁੱਤ ਦੇ ਤਾ ਨੇੜੇ ਤੇੜੇ ਨੀ
ਸਾਡੇ ਥਾਂ ਦਿੰਦੇ ਲੰਬ
ਥੋਨੁ ਖੌਰੂ ਨਹੀਂ ਪਸੰਦ
ਇੱਥੇ ਰੌਲੇ ਰੱਪੇ ਆਲ ਸਾਰੇ ਯਾਰ ਮੇਰੇ ਨੀ
ਤੂੰ ਤਾਂ ਕਰੇ ignore
ਬੰਦੇ ਵਕਤਾਂ ਦੇ ਮਾਰੇ
ਅਸੀਂ ਮਾਲਕ ਹਾੰ
ਨਾਰੇ ਉੱਚੀ ਸੁੱਚੀ ਮਤ ਦੇ
ਨੀ ਰੱਖ ਨਖਰੇ ਨੂ ਪਾ ਕੇ ਬਿਲੋ ਪਰਸ ਦੇ ਵਿੱਚ
36 ਫਿਰਦੀਆਂ ਤੇਰੇ ਜਹੀਆਂ ਪਿੱਛੇ ਜੱਟ ਦੇ
ਨੀ ਰੱਖ ਨਖਰੇ ਨੂ ਪਾ ਕੇ ਬਿਲੋ ਪਰਸ ਦੇ ਵਿੱਚ
36 ਫਿਰਦੀਆਂ ਤੇਰੇ ਜਿਹੀਆਂ ਪਿੱਛੇ ਜੱਟ ਦੇ
ਨੀ ਰੱਖ ਨਖਰੇ ਨੂ ਪਾ ਕੇ ਬਿਲੋ ਪਰਸ ਦੇ ਵਿੱਚ
ਹੋ ਹੋ ਹੋ ਹੋ ਹੋ
ਸੋਫੀ ਚੰਗਿਆਂ ਤੋਂ ਚੰਗੇ
ਡੱਕੇ ਮਾੜਿਆਂ ਤੋਂ ਮਾੜਿਆਂ
ਦਿਲ ਤੋੜਦੇ ਨੀ ਬਿੱਲੋ
ਦੁੱਖ ਤੋੜ ਦਿੰਨੇ ਆਂ
ਓ ਜਿੰਨੇ ਵਿਚ dad ਤੇਰਾ ਇਕ peg ਲਾਉਂਦਾ
ਅਸੀਂ bottle ਮੁਕਾ ਕੇ ਪਾਸੇ ਰੋਲ ਦਿੰਨੇ ਆਂ
ਕੌਣ ਕਿੰਨੇ ਕੁ ਪਾਣੀ ਚ
ਤੈਨੂੰ ਪਤਾ ਲੱਗ ਜਾਉ
ਦੇਖੀ Sukh Lottey ਹੋਰਾਂ ਬਾਰੇ ਪੁੱਛ ਦੱਸ ਕੇ
ਨੀ ਰੱਖ ਨਖਰੇ ਨੂ ਪਾ ਕੇ ਬਿਲੋ ਪਰਸ ਦੇ ਵਿੱਚ
36 ਫਿਰਦੀਆਂ ਤੇਰੇ ਜਿਹੀਆਂ ਪਿੱਛੇ ਜੱਟ ਦੇ
ਨੀ ਰੱਖ ਨਖਰੇ ਨੂ ਪਾ ਕੇ ਬਿਲੋ ਪਰਸ ਦੇ ਵਿੱਚ
36 ਫਿਰਦੀਆਂ ਤੇਰੇ ਜਿਹੀਆਂ ਪਿੱਛੇ ਜੱਟ ਦੇ
ਨੀ ਰੱਖ ਨਖਰੇ ਨੂ ਪਾ ਕੇ ਬਿਲੋ ਪਰਸ ਦੇ ਵਿੱਚ
ਦਿੱਤੇ ਜਾਂਦੇ ਨਹੀਂ ਗੁਲਾਬ ਟਾਈਮ ਆਸ਼ਿਕੀ ਦਾ ਹੈਣੀ
ਸਾਨੂੰ ਥਾਣੇ ਤੇ ਕਚੇਰੀ ਗੇੜਾ ਪੈਣਾ ਰੱਖਣਾ
ਸਾਡੇ ਰਾਹਾਂ ਚ ਨਾ ਆ ਬਿਲੋ ਜਾਨ ਜਿੱਥੇ ਜਾ
ਤੇਰਾ ਨੇਚਰ ਜੋ ਘਰੇ ਸਾਡੇ ਨਹੀਂਓ ਜਚਣਾ
ਐਂਵੇ ਤਾਂ ਨਹੀਂ ਮਹਿਫ਼ਲਾਂ ਚ ਗੱਲ ਚੱਲਦੀ
ਅਸੀਂ ਯਾਰੀਆਂ ਕਮਾਈਆਂ ਬਿਲੋ ਵੈਰ ਖੱਟ ਕੇ
ਨੀ ਰੱਖ ਨਖਰੇ ਨੂ ਪਾ ਕੇ ਬਿਲੋ ਪਰਸ ਦੇ ਵਿੱਚ
36 ਫਿਰਦੀਆਂ ਤੇਰੇ ਜਿਹੀਆਂ ਪਿੱਛੇ ਜੱਟ ਦੇ
ਨੀ ਰੱਖ ਨਖਰੇ ਨੂ ਪਾ ਕੇ ਬਿਲੋ ਪਰਸ ਦੇ ਵਿੱਚ
36 ਫਿਰਦੀਆਂ ਤੇਰੇ ਜਿਹੀਆਂ ਪਿੱਛੇ ਜੱਟ ਦੇ
ਸਾਡੇ ਰੋਹਬ ਨੂੰ ਆਵੇ ਨਾ ਕੋਈ ਨਾਰਾਜਗੀ ਹੋਜੇ
ਰੋਹਬ ਨੂੰ ਆਵੇ ਨਾ ਕੋਈ ਨਾਰਾਜਗੀ ਹੋਜੇ
ਅਸੀਂ ਤੇਰੇ ਨਾਲ ਖੜੇ ਦਿਸ ਜੇ ਹੱਸ ਦੇ
ਨੀ ਰੱਖ ਨਖਰੇ ਨੂ ਪਾ ਕੇ ਬਿਲੋ ਪਰਸ ਦੇ ਵਿੱਚ
36 ਫਿਰਦੀਆਂ ਤੇਰੇ ਜਿਹੀਆਂ ਪਿੱਛੇ ਜੱਟ ਦੇ
ਨੀ ਰੱਖ ਨਖਰੇ ਨੂ ਪਾ ਕੇ ਬਿਲੋ ਪਰਸ ਦੇ ਵਿੱਚ
36 ਫਿਰਦੀਆਂ ਤੇਰੇ ਜਿਹੀਆਂ ਪਿੱਛੇ ਜੱਟ ਦੇ