Download Lagu Jattan Nu - HUSTINDER, Showkidd, Ashu Sidhu MP3
HUSTINDER , Showkidd , Ashu Sidhu
Sedang memuat audio terbaik untukmu...
0:00
0:00
Lirik lagu Jattan Nu - HUSTINDER, Showkidd, Ashu Sidhu
Showkidd
ਓ ਚਿੱਟੇ ਪਾਉਣ ਨੂੰ ਹੋਣ, ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਪੈਸਾ ਲੌਣ ਨੂੰ ਹੋਵੇ, ਤੇ ਨਾਲੇ ਦਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਸਾਡੀ ਜਾਨ ਦੀ ਫਿਕਰ, ਸਾਡੀ ਜਾਨ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਓ ਚਿੱਟੇ ਪਾਉਣ ਨੂੰ ਹੋਣ, ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਘੋੜੀ ਪੱਬ ਨਾਲ ਭਜਾਵਾਂ, ਘੋੜਾ ਪੱਟ ਤੇ ਹੋਵੇ
Satt farm ਦਾ ਟਾਇਰ ਖੜਾ ਵੱਟ ਤੇ ਹੋਵੇ
ਹੋ ਮੈਂ ਕਿਹਾ ਨੱਚਦੀ ਜਵਾਨੀ ਇਕੋ ਲੱਟ ਤੇ ਹੋਵੇ
ਬੈਠਾ ਛੱਤ ਹਾਂ ਤੇ ਘੜੀ 7 ਤੇ ਹੋਵੇ
Peg ਪੀਣ ਨੂੰ ਰੱਖਣੇ fish ਖਾਣ ਨੂੰ ਹੋਵੇ
ਮੁੰਡਾ Sidhu’an ਦਾ ਸਭ ਦੀ ਜ਼ੁਬਾਨ ਤੇ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਓ ਚਿੱਟੇ ਪਾਉਣ ਨੂੰ ਹੋਣ, ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਪੈਸਾ ਲੌਣ ਨੂੰ ਹੋਵੇ, ਤੇ ਨਾਲੇ ਦਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਓ ਚਿੱਟੇ ਪਾਉਣ ਨੂੰ ਹੋਣ, ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
Legender ਤੇ ਫਿਰਦੇ lavender ਵਾਂਗੂੰ ਖਿਰਦੇ ਨੀ
ਜੱਟ Chandigarh ਚ ਨੇ ਦਿੱਲੀ ਜਿੱਡੇ ਦਿਲ ਦੇ
ਹੀਰਾਂ ਵਾਂਗੂੰ ਕਿਰਦੇ ਤੇ ਸ਼ੇਰਾ ਵਾਂਗੂੰ ਭਿਰਦੇ ਨੀ
ਫਿਰਦੇ ਆਂ ਦੁਨੀਆ ਚੱਕਣ ਨੂੰ ਸਿਰ ਤੇ
ਹਰ ਜੱਟ ਰਹਿਣੀ ਜੱਟੀਏ ਉਡਾਣ ਨੂੰ ਹੋਵੇ
ਸਾਡੀ ਗੁੱਡੀ ਬੁੱਗੀ ਦਿੰਦੀ ਅਸਮਾਨ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਓ ਚਿੱਟੇ ਪਾਉਣ ਨੂੰ ਹੋਣ, ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
Paisa ਲੌਣ ਨੂੰ ਹੋਵੇ, ਤੇ ਨਾਲੇ ਦਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਓ ਚਿੱਟੇ ਪਾਉਣ ਨੂੰ ਹੋਣ, ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਹੋਰ ਕੀ ਚਾਹੀਦਾ ਜੱਟਾਂ ਨੂੰ
ਮੇਰੀ ਕਾਲੀ ਰੋਲੀ ਸਾਡੇ ਗੁੱਟ ਤੇ ਹੋਵੇ
ਤੇਰਾ ਜੁਲਫਾਂ ਚ ਹੱਥ ਸਾਡਾ ਮੁੱਛ ਤੇ ਹੋਵੇ
ਤੈਂਥੋਂ ਦੁੱਖ ਸਾਡੋਂ ਸੱਚ ਸੁੱਚ ਫੂਟ ਤੇ ਹੋਵੇ
ਸਾਡੀ ਗੱਡੀ ਨਾ ਪਰਾਂਦੀ ਤੇਰੀ ਗੁੱਟ ਤੇ ਹੋਵੇ
ਕਿਹੜਾ shopping’ਆਂ ਲਈ ਵੱਜਦਾ ਮਿਲਣ ਨੂੰ ਹੋਵੇ
ਸਾਡੀ ਕੁਤਿਆ ਦੀ tension Japan ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਓ ਚਿੱਟੇ ਪਾਉਣ ਨੂੰ ਹੋਣ, ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਪੈਸਾ ਲੌਣ ਨੂੰ ਹੋਵੇ, ਤੇ ਨਾਲੇ ਦਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਓ ਚਿੱਟੇ ਪਾਉਣ ਨੂੰ ਹੋਣ, ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?