Download Lagu Sunakha Gabru - Jigar MP3
Sedang memuat audio terbaik untukmu...
0:00
0:00
Lirik lagu Sunakha Gabru - Jigar
ਹੋਣਾ Proposal ਮੋੜ ਨੀਂ ਜੱਟ ਦਾ
ਅੱਜ ਦੀ Date ਵਿੱਚ ਤੋੜ ਨੀਂ ਜੱਟ ਦਾ
ਬਦਮਾਸ਼ਾਂ ਦਾ Group ਮੁੰਡਿਆਂ
ਕਾਹਤੋਂ ਬਹਿੰਦਾ ਨਾਲ ਜੁੜਕੇ
ਕੋਈ ਗੱਲ ਤਾਂ ਜ਼ਰੂਰ ਹੋਊਗੀ
ਲੋਕੀ ਮਿਲਦੇ ਨੇ ਉਡ ਉਡਕੇ
ਭਾਵੈਂ ਬਹੁਤਾ ਨੀਂ ਸੁਨੱਖਾ ਗੱਬਰੂ
ਕੇਰਾ ਦੇਖੇਂਗੀ ਜ਼ਰੂਰ ਮੁੜਕੇ
ਵੇ ਤੇਰੇ ਵਰਗੇ ਆ ਲੱਖਾਂ ਗੱਬਰੂ
ਨਿਤ ਸੌਂਦੇ ਮੇਰਾ ਖ਼ਾਬ ਸੁਣਕੇ
ਨੀਂ ਭਾਵੈਂ ਬਹੁਤਾ ਨੀਂ ਸੁਨੱਖਾ ਗੱਬਰੂ
ਕੇਰਾ ਦੇਖੇਂਗੀ ਜ਼ਰੂਰ ਮੁੜਕੇ
ਜੱਟੀ ਪੱਟ ਨੀਂ ਹੋਣੀ ਪਰਿਆਨ ਵਰਗੀ
ਵੇ ਖਰੀਆਂ ਤੋਂ ਵੀ ਖਰੀਆਂ ਵਰਗੀ
ਜੱਟੀ ਪੱਟ ਨੀਂ ਹੋਣੀ ਪਰਿਆਨ ਵਰਗੀ
ਖਰੀਆਂ ਤੋਂ ਵੀ ਖਰੀਆਂ ਵਰਗੀ
ਜੱਟਾ ਤੇਰਾ Budget ਹੀਲਾ ਦਊ
Cartier ਦੀਆਂ ਘੜੀਆਂ ਵਰਗੀ
ਪੰਜ ਲੱਖ ਨਾਲੋਂ ਘੱਟ ਨੀਂ
ਸੂਟ ਪਾਉਂਦੀ ਐ ਤੂੰ ਜਿਹੜਾ ਚੁਣਕੇ
ਭਾਵੈਂ ਬਹੁਤਾ ਨੀਂ ਸੁਨੱਖਾ ਗੱਬਰੂ
ਕੇਰਾ ਦੇਖੇਂਗੀ ਜ਼ਰੂਰ ਮੁੜਕੇ
ਵੇ ਤੇਰੇ ਵਰਗੇ ਆ ਲੱਖਾਂ ਗੱਬਰੂ
ਨਿਤ ਸੌਂਦੇ ਮੇਰਾ ਖ਼ਾਬ ਸੁਣਕੇ
ਨੀਂ ਭਾਵੈਂ ਬਹੁਤਾ ਨੀਂ ਸੁਨੱਖਾ ਗੱਬਰੂ
ਕੇਰਾ ਦੇਖੇਂਗੀ ਜ਼ਰੂਰ ਮੁੜਕੇ
ਉਹ ਤੋੜੇ ਬੜੇ ਗ਼ਰੂਰ ਨੀਂ ਜੱਟ ਨੇ
ਕਿਤੇ ਨਖਰੇ ਚੁਰੋ ਚੂਰ ਨੀਂ ਜੱਟ ਨੇ
ਤੋੜੇ ਬੜੇ ਗ਼ਰੂਰ ਨੀਂ ਜੱਟ ਨੇ
ਕਿਤੇ ਨਖਰੇ ਚੁਰੋ ਚੂਰ ਨੀਂ ਜੱਟ ਨੇ
ਮਾੜੇ ਨੂੰ ਸਦਾ ਹਿਕ ਨਾਲ ਲਾਇਆ
ਵੈਲੀ ਫੈਂਟੇ ਸਾਡਾ ਮਸ਼ਹੂਰ ਨੀਂ ਜੱਟ ਨੇ
ਵੇ ਥੋਨੂੰ ਫਾਇਦਾ ਐ Brown ਰੰਗ ਦਾ
ਕੇੜਾ ਡੁੱਲ ਜਾਊਗਾ ਖ਼ੁਰ ਖ਼ੁਰ ਕੇ
ਭਾਵੈਂ ਬਹੁਤਾ ਨੀਂ ਸੁਨੱਖਾ ਗੱਬਰੂ
ਕੇਰਾ ਦੇਖੇਂਗੀ ਜ਼ਰੂਰ ਮੁੜਕੇ
ਵੇ ਤੇਰੇ ਵਰਗੇ ਆ ਲੱਖਾਂ ਗੱਬਰੂ
ਨਿਤ ਸੌਂਦੇ ਮੇਰਾ ਖ਼ਾਬ ਸੁਣਕੇ
ਨੀਂ ਭਾਵੈਂ ਬਹੁਤਾ ਨੀਂ ਸੁਨੱਖਾ ਗੱਬਰੂ
ਕੇਰਾ ਦੇਖੇਂਗੀ ਜ਼ਰੂਰ ਮੁੜਕੇ
ਜਿਗਰ ਮੌਤ ਨੀਂ ਮਾਸੀ ਕਹਿੰਦੇ
ਵੇ ਮੇਰੇ Purse ਨਾਲ Canac ਖੈਦੇ
ਜਿਗਰ ਮੌਤ ਨੀਂ ਮਾਸੀ ਕਹਿੰਦੇ
ਵੇ ਮੇਰੇ Purse ਨਾਲ Canac ਖੈਦੇ
ਉਹ ਖੜਕਾ ਦੜਕਾ Hobby ਜੱਟ ਦੀ
ਉਹ ਬੱਸ ਭੁਲੇਖਾ ਕੱਢਣਾ ਰਹਿੰਦਾ
ਨੀਂ ਤੇਰੀ NailPaint ਜਿੱਦੇ ਕਾਰਤੂਸ
ਆਪੇ ਆਉਣ Gun ਕੋਲ ਰੁੜਕੇ
ਭਾਵੈਂ ਬਹੁਤਾ ਨੀਂ ਸੁਨੱਖਾ ਗੱਬਰੂ
ਕੇਰਾ ਦੇਖੇਂਗੀ ਜ਼ਰੂਰ ਮੁੜਕੇ
ਵੇ ਤੇਰੇ ਵਰਗੇ ਆ ਲੱਖਾਂ ਗੱਬਰੂ
ਨਿਤ ਸੌਂਦੇ ਮੇਰਾ ਖ਼ਾਬ ਸੁਣਕੇ
ਨੀਂ ਭਾਵੈਂ ਬਹੁਤਾ ਨੀਂ ਸੁਨੱਖਾ ਗੱਬਰੂ
ਕੇਰਾ ਦੇਖੇਂਗੀ ਜ਼ਰੂਰ ਮੁੜਕੇ