Download Lagu Neal - Sidhu Moose Wala, Mxrci MP3
Sedang memuat audio terbaik untukmu...
0:00
0:00
Lirik lagu Neal - Sidhu Moose Wala, Mxrci
ਐ
It's Sidhu Moosewala baby
Yeah
Show Mxrci on it
ਕੀ ਪਤਾ ਨੀ ਤੇਰੇ ਚ ਦੇਖਿਆ
ਰਹਿੰਦੀ ਕਰਦੀ ਤਾਰੀਫ ਤੇਰੀ ਵੇ
ਓਹਨਾ ਰਾਹਾਂ ਵਿੱਚੋਂ ਫੁੱਲ ਉੱਗਦੇ
ਜਿਥੋਂ ਲੰਘ ਜਾਂਦੀ Jeep ਤੇਰੀ ਵੇ
ਕੁਝ ਤਾਂ ਤੇਰੇ ਚ ਸੱਜਣਾ
ਕੋਈ ਐਵੇਂ ਸੈਨਤ ਤਾਂ feel ਲੈ ਗਿਆ
ਮਾਰੀ ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਮੁੜ ਮੁੜ ਵਾਰਾਂ ਤੇਰੇ ਤੇ
ਐਸੀ ਬਦਲਾਂ ਦੀ ਘਟਾ ਬਣ ਜਾ
ਤੇਰੇ ਮੋਢੇ ਨਾਲ ਲਟਕੀ ਫਿਰਾਂ
ਤੇ ਤੇਰੀ ਰਫਲ ਦਾ ਪਟਾ ਬਣ ਜਾ
ਰੂਹ ਕੱਢ ਲੈ ਗਿਆ ਸੋਹਣਿਆ
ਹੁਣ ਪਿੱਛੇ ਦੱਸ ਕੀ ਰਹਿ ਗਿਆ
ਮਾਰੀ ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਜਦੋਂ ਕਿਥੇ ਤੂੰ ਮਿਲਾਵੇਂ ਨਜ਼ਰਾਂ
ਹੋ ਜਾਨੀ ਆ ਨਿਠਾਲ ਸੋਹਣਿਆ
ਥਾਂਇਂ ਖੜੀ ਬੁੱਤ ਬਣ ਜਾ
ਹੋ ਜਾ ਗੇਰੂ ਵਾਂਗੂੰ ਲਾਲ ਸੋਹਣਿਆ
ਜੇ ਫੇਰੇ ਨਜ਼ਰਾਂ ਤਾਂ ਐਂਝ ਲੱਗਦਾ ਏ
ਟੋਟਾ ਦਿਲ ਦਾ ਕੋਈ ਚੀਲ ਲੈ ਗਿਆ
ਮਾਰੀ ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਹੋ ਜੱਟੀ ਜਾਂਦੀ ਆ Toronto ਤੜਫੀ
ਤੇ ਤੂੰ B-Town ਰਹੀ ਜਾਣਾ ਵੇ
ਕਾਹਦਾ ਦਿਲ ਚ ਵਸਾਇਆ ਸਿੱਧੂਆਂ
ਤੂੰ ਤਾਂ ਜੜਾਂ ਵਿੱਚ ਬਹਿ ਜਾਨਾ ਵੇ
ਤੇਰੇ ਹੱਥ ਜਾਣ ਮੂਸੇਵਾਲੀਆਂ
ਮੇਰਾ ਤੂੰਹੀਓਂ ਇਕੋ ਹੀਲ ਰਹਿ ਗਿਆ
ਮਾਰੀ ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
queue_music Up Next / Related
Jatt Life (Official Video) SIDHU MOOSE WALA | VARINDER Brar | Latest Punjabi song 2025