Download Lagu MP3 Gratis & Cepat

Cover Lagu Dangey - Zora Randhawa

Download Lagu Dangey - Zora Randhawa MP3

Zora Randhawa

Sedang memuat audio terbaik untukmu...

Lirik lagu Dangey - Zora Randhawa

ਹੋ ਕਾਦਾ ਕਾਲਾ ਸੂਟ ਪਾ ਲਿਆ LA ਸਾਰਾ ਮਗਰ ਲਾ ਲਿਆ ਨੀ ਕਾਦਾ ਕਾਲਾ ਸੂਟ ਪਾ ਲਿਆ Uk ਸਾਰਾ ਮਗਰ ਲਾ ਲਿਆ ਹੋ ਮੁੰਡਿਆਂ ਦੀ ਜਿੰਦ ਸੂਲੀ ਐਤਕੀ ਕਿੱਦਣ ਦੀ ਟੱਪ ਗਈ ਥਾਰਾ ਦੰਗੇ ਤੂੰ ਕਰਵਾਉਣੀ ਐ ਮੈਂ ਬਦਨਾਮ ਹੋਇ ਆ ਸਰਕਾਰਾਂ ਦੰਗੇ ਤੂੰ ਕਰਵਾਉਣੀ ਐ ਮੈਂ ਬਦਨਾਮ ਹੋਇ ’ਆ ਸਰਕਾਰਾਂ ਦੰਗੇ ਤੂੰ ਕਰਵਾਉਣੀ ਐ ਮੈਂ ਬਦਨਾਮ ਹੋਇ ’ਆ ਸਰਕਾਰਾਂ ਹੋ ਛੱਡ ’ਦੇ ਰੂਪ ਸਾਲ ਤੇ ਲਾਉਣਾ ਲੱਗਦਾ ਹੁਸਨ ਤੂੰ ban ਕਰਾਉਣਾ ਹੋ ਛੱਡ ’ਦੇ ਰੂਪ ਸਾਲ ਤੇ ਲਾਉਣਾ ਲੱਗਦਾ ਹੁਸਨ ਤੂੰ ban ਕਰਾਉਣਾ ਹੋ ਟੌਰ ਤੇਰੀ ਨੂੰ ਵੇਖ ਕੇ ਵਜੀਆਂ ਚਾਰਨ ਦੇ ਵਿਚ ਕਾਰਾ ਦੰਗੇ ਤੂੰ ਕਰਵਾਉਣੀ ਐ ਮੈਂ ਬਦਨਾਮ ਹੋਈ ’ਆ ਸਰਕਾਰਾਂ ਦੰਗੇ ਤੂੰ ਕਰਵਾਉਣੀ ਐ ਮੈਂ ਬਦਨਾਮ ਹੋਈ ’ਆ ਸਰਕਾਰਾਂ ਦੰਗੇ ਤੂੰ ਕਰਵਾਉਣੀ ਐ ਮੈਂ ਬਦਨਾਮ ਹੋਇਆ ਸਰਕਾਰਾਂ ਆਰੀ ਆਰੀ ਆਰੀ ਸੋਨੀਏ ਆਰੀ ਆਰੀ ਆਰੀ ਆਰੀ ਆਰੀ ਆਰੀ ਸੋਨੀਏ ਆਰੀ ਆਰੀ ਆਰੀ ਤੂੰ ਖੁਦ ਨੂੰ Queen ਸਮਝੇ , Queen ਸਮਝੇ ਹੋ ਪੁੱਤ ਜੱਟਾ ਦਾ ਹੈ ਸਿਰੇ ਦਾ ਸ਼ਿਕਾਰੀ ਤੂੰ ਖੁਦ ਨੂੰ Queen ਸਮਝੇ ਪੁੱਤ ਜੱਟਾ ਦਾ ਹੈ ਸਿਰੇ ਦਾ ਸ਼ਿਕਾਰੀ ਤੂੰ ਖੁਦ ਨੂੰ Queen ਸਮਝੇ ਹੋ ਪੁੱਤ ਜੱਟਾ ਦਾ ਹੈ ਸਿਰੇ ਦਾ ਸ਼ਿਕਾਰੀ ਫੇਰ ਨਾ ਕਹੀ ਵਿਵਾਦ ਹੋ ਗਿਆ ਜੱਟਾਂ ਦਾ ਪੁੱਤ ਸਾਥ ਹੋ ਗਿਆ ਫੇਰ ਨਾ ਕਹੀ ਵਿਵਾਦ ਹੋ ਗਿਆ ਜੱਟਾਂ ਦਾ ਪੁੱਤ ਸਾਥ ਹੋ ਗਿਆ ਹੋ ਹੁਣ ਵਾਲੀ ਐ ਕਮਲ ਖਰੌੜ ਨਾ ਜੋੜ ਲਾ ਦਿਲ ਦੀਆਂ ਤਾਰਾ ਦੰਗੇ ਤੂੰ ਕਰਵਾਉਣੀ ਐ ਮੈਂ ਬਦਨਾਮ ਹੋਇਆ ’ਆ ਸਰਕਾਰਾਂ ਦੰਗੇ ਤੂੰ ਕਰਵਾਉਣੀ ਐ ਮੈਂ ਬਦਨਾਮ ਹੋਇਆ ’ਆ ਸਰਕਾਰਾਂ ਦੰਗੇ ਤੂੰ ਕਰਵਾਉਣੀ ਐ ਮੈਂ ਬਦਨਾਮ ਹੋਇਆ ’ਆ ਸਰਕਾਰਾਂ ਦੰਗੇ ਤੂੰ ਕਰਵਾਉਣੀ ਐ ਮੈਂ ਬਦਨਾਮ ਹੋਇਆ ’ਆ ਸਰਕਾਰਾਂ ਦੰਗੇ ਤੂੰ ਕਰਵਾਉਣੀ ਐ ਮੈਂ ਬਦਨਾਮ ਹੋਇਆ ’ਆ ਸਰਕਾਰਾਂ