Download Lagu Don't Bark If You Can't Bite - Sippy Gill MP3
Sedang memuat audio terbaik untukmu...
0:00
0:00
Lirik lagu Don't Bark If You Can't Bite - Sippy Gill
Western pendu
western pendu
ਦਾਰਾਂ ਕਰ ਲੋਗੋਂ ਕੋ ਵੋਹ ਜੀਤਾ ਹੈ
ਜਿਸਕੀ ਹੱਡੀਓਂ ਮੈਂ ਪਾਨੀ ਭਰਾ ਹੋਤਾ ਹੈ
ਮਰਦ ਬਣ ’ਨੇ ਕਾ ਇਤਨਾ ਸ਼ੌਕ ਹੈ
ਤੋਂ ਕੁੱਤੋਂ ਕਾ ਸਹਾਰਾ ਲੈਣਾ ਛੋੜ ਦੇ ਕਟੀਆਂ
ਮੰਨ ’ਦੇ ਕਾਕੇ ਜ਼ੋਰ ਵੀ ਹਿੱਕ ਦਾ
ਸਮਾਂ ਆਉਂਦਾ ਐਥੇ ਹਰ ਇਕ ਦਾ
ਮੰਨ ’ਦੇ ਕਾਕੇ ਜ਼ੋਰ ਵੀ ਹਿੱਕ ਦਾ
ਸਮਾਂ ਆਉਂਦਾ ਐਥੇ ਹਰ ਇਕ ਦਾ
ਵਾੰਗ flood’ਆਂ ਨਾਲ ਲੈ ਜਾਈਏ
ਰੁੱਸੀ tank ਆ ਕਿਹੜਾ ਟਿੱਕਦਾ
ਚੜਤ ਨਾਲੋਂ ਕੰਮ stand ਆਉਂਦੇ ਨੇ
ਇਹ ਵੀ ਤੂੰ ਆਜ਼ਮਾ ਲਵੀਂ
ਓਹੀ ਨੰਬਰ ਚਲਦਾ ਜੱਟ ਦਾ
ਜਦ ਜੀ ਕਰਦਾ ਲਾ ਲਵੀਂ
ਹਾਂ ਸੁਣਿਆ ਤੈਨੂੰ ਸ਼ੋਂਕ time ਦਾ
ਜਦ ਜੀ ਕਰਦਾ ਪਾ ਲਵੀਂ
DON’T BARK If you can’t bite
ਓਹੀ ਨੰਬਰ ਚਲਦਾ ਜੱਟ ਦਾ
ਜਦ ਜੀ ਕਰਦਾ ਲਾ ਲਵੀਂ
ਹਾਂ ਸੁਣਿਆ ਤੈਨੂੰ ਸ਼ੋਂਕ time ਦਾ
ਜਦ ਜੀ ਕਰਦਾ ਪਾ ਲਵੀਂ
ਪਾਬਲੋ , Scarface ਸੁਣਦੇ ਜੋ ਕਾਕੇ
ਸੋਚਦੇ ਆ ਜੱਟ ਨਾਲ ਖੇਹ ਜਾਨ ਗੇ
ਦੁੱਧ ਆਲੇ ਦੰਦ ਹਾਲੇ ਮੂੰਹ ’ਚੋਂ ਨੀਂ ਡਿੱਗੇ
ਸਾਲੇ ਮੂਤ ਵਾਲੀ ਝੱਗ ਵਾਂਗੂ ਬਹਿ ਜਾਨ ਗੇ
ਉਹ ਬਾਈ ਆਹ ਕੀ ਕਹਿਤਾ
ਤੇ beep ਪਾ ਦੇ
**@$ ਮਾਰ beep ਦੀ
ਹੋ ਪੁਨ ਵਰਗੀ ਛਾਤੀ ਚੋਂ ਲੰਘ ਜਾਏ
Bullet ਹਾਲ਼ੇ ਕੋਈ ਬਣਿਆ ਨਈ
Road roller ਜਿਹੇ ਜੱਟ ਦੇ ਮੂਹਰੇ
ਰੋੜਾ ਬਣ ਕੋਈ ਤਨਿਆਂ ਨਈ
ਕਿਹੜੇ ਜ਼ਿਲ੍ਹੇ ਕਿੰਨੇ case ਬੋਲਦੇ
RTI ਪਾ ਲਵੀਂ
Group ਹੋਣਾ ਵੱਡਾ
ਪਰ ਮਰਦ ਨਈ ਹੋਣੇ
ਉਹ ਤੈਨੂੰ ਰੋਕਦੇ ਨੀਂ ਜਿਹੜੇ
ਸਾਲੇ ਹਮਦਰਦ ਨੀਂ ਹੋਣੇ
ਜਿਹੜੇ ਤੇਰੇ ਮੂਹਰੇ ਚੁੱਪ ਹੋ ਗਏ
ਉਹ ਹੋਣੇ ਕੋਈ ਹੋਰ
ਚੱਡੇ ਪਾੜ੍ਹ ਦੇਈ ਦਿਆਂ ਪੁੱਤ
ਲਾਕੇ 4×4
ਓਹੀ ਨੰਬਰ ਚਲਦਾ ਜੱਟ ਦਾ
ਜਦ ਜੀ ਕਰਦਾ ਲਾ ਲਵੀਂ
ਹਾਂ ਸੁਣਿਆ ਤੈਨੂੰ ਸ਼ੋਂਕ time ਦਾ
ਜਦ ਜੀ ਕਰਦਾ ਪਾ ਲਵੀਂ
Gang ਅਤੇ ਵੇਲਿਆਂ ‘ਚ ਫਰਕ ਹੁੰਦਾ
ਸਾਡੇ ਨਾਲ ਵੈਰ ਕਾਕਾ ਨਰਕ ਹੁੰਦਾ
ਦੋ ਡੱਬ ਵਿਚ ਦੋ ਜੁਰਾਬਾਂ ’ਆਂ ਵਿਚ ਤੂੰਨੇ ਆ
ਤੇਰੇ ਜੇਹਾ stud ਪੁੱਤ ਅਤੇ ਵਾਂਗੂ ਗੁੰਨਿਆਂ
ਕਾਹਲੇ ਰਹਿੰਦੇ ਰੌਂਦ ਚਮਬੇਰ ’ਆਂ ਚ ਪਹਿਣ ਨੂੰ
ਨਿਕਲਾਂ ਮੈਂ Range ਤੇ revenge ਲੈਣ ਨੂੰ
ਸੁਣ ਕੇ ਖੜਾਕ ਪੈਂਟ ਗੀਲੀ ਕਰ ਜਾਂਦੇ ਜਿਹੜੇ
ਦੱਸੋਂ ਕਿੱਥੇ ਕਬਜਾ ਉਹ ਲੈ ਜਾਨ ਗੇ
ਦੁੱਧ ਵਾਲੇ ਦੰਦ ਹਾਲੇ ਮੂੰਹ ਚੋਂ ਨੀਂ ਡਿੱਗੇ
ਸਾਲੇ ਮੂਤ ਆਲੀ ਝੱਗ ਵਾਂਗੂ ਬਹਿ ਜਾਨ ਗੇ
ਹਾਂ Cheema Cheema ਕਹਿੰਦੇ ਲੋਕੀ
Idol ਮੰਨਦੇ ਯਾਰਾਂ ਨੂੰ
Tiger ਜੱਟ ਲੰਘ ਜਾਂਦਾ ਜਿੰਦਰੋਂ
ਗਸ਼ੀਆਂ ਪੈਂਦੀਆਂ ਨਾਰਾਂ ਨੂੰ
ਪਹਿਲ ਦੇਈ ਦੀ ਵਾਰ ਕਰਨ ਦੀ
ਜਾ ਤੂੰ ਵੀ ਚਾਹ ਲਾ ਲਵੀ
This is ਜੱਟ bro ਜੱਟ
ਓਹੀ ਨੰਬਰ ਚਲਦਾ ਜੱਟ ਦਾ
ਜਦ ਜੀ ਕਰਦਾ ਲਾ ਲਵੀਂ
ਹਾਂ ਸੁਣਿਆ ਤੈਨੂੰ ਸ਼ੋਂਕ time ਦਾ
ਜਦ ਜੀ ਕਰਦਾ ਪਾ ਲਵੀਂ
ਓਹੀ ਨੰਬਰ ਚਲਦਾ ਜੱਟ ਦਾ