Download Lagu Shikaar - Parry Sarpanch MP3
Sedang memuat audio terbaik untukmu...
0:00
0:00
Lirik lagu Shikaar - Parry Sarpanch
ਸਾਰੇ ਯਾਰ ਬਦਮਾਸ਼ check ਕਰ ਲੇ directory
ਘਰ ਮਿਤਰਾਂ ਦਾ ਕਾਨਪੁਰੇ ਆਹੀ ਏ factory
ਹੋਏ ਯਾਰ ਬਦਮਾਸ਼ check ਕਰ ਲੇ directory
ਘਰ ਮਿਤਰਾਂ ਦਾ ਕਾਨਪੁਰੇ ਆਹੀ ਏ factory
ਹੋ ਪਏ ਭਾਂਤ ਭਾਂਤ ਦੇ ਨੇ ਹੱਥਿਆਰ ਬੱਲਿਆ
ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
Music Empire
ਹੋ ਲੀਕਾਂ ਮਿਟ ਗਈਆਂ ਸਾਲੇ ਪੰਡਿਤ ਨੇ ਹਸਦੇ
ਹੱਥਾਂ ਵਾਲੇ ਛਾਲੇ ਬਾਏ ਹੋਗੇ ਰਤੀ ਦਸਦੇ
ਹੋ ਗਾਣਾ ਬਣਾਇਆ ਕੱਚ ਥੋੜੀ ਮਿਦ ਯਾ
ਹੋ ਲੀਕਾਂ ਮਿਟ ਗਈਆਂ ਸਾਲੇ ਪੰਡਿਤ ਨੇ ਹਸਦੇ
ਹੱਥਾਂ ਵਾਲੇ ਛਾਲੇ ਬਾਏ ਹੋਗੇ ਰਤੀ ਦਸਦੇ
ਹੱਥ ਪਕਦੇ ਨੇ ਸੌ ਸੌ ਦੰਡ ਮਾਰ ਬੱਲਿਆ
ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
ਹੋ
ਤਕਦੀਰ ਨੇ ਤਾਂ ਵੈਰ ਰੱਖਿਆ ਏ ਸਾਡਾ ਮੂਡ ਤੋਂ
ਅੱਸੀ ਸੱਪ ਬਹਾਰ ਕਢ ਲਿਆ ਪੁੱਛਾਂ ਫੜ ਖੁੱਡ ਚੋਂ
ਤਕਦੀਰ ਨੇ ਤਾਂ ਵੈਰ ਰੱਖਿਆ ਏ ਸਾਡਾ ਮੂਡ ਤੋਂ
ਅੱਸੀ ਸੱਪ ਬਹਾਰ ਕਢ ਲਿਆ ਪੁੱਛਾਂ ਫੜ ਖੁੱਡ ਚੋਂ
ਸੀਰੀ ਕੁਟ ਕੇ ਤੇ ਚੁੱਲ੍ਹੇ ਦਿੱਤੇ ਚਾਡ਼ ਬੱਲਿਆ
ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
ਓ ਤੀਰਾਂ ਨਾ ਲੀਰਾਂ ਨਾ ਕੋਈ ਮੁਕਾਬਲਾ ਨਹੀਂ ਹੁੰਦਾ ਓਏ
ਜਿਦੀ ਤੂੰ ਗੱਲ ਕਰੇ ਓ ਅਜਾਦ ਧੂੜ ਕੋਟ ਏ
Parry Sarpanch ਨਾਲ ਓਹਦੀ ਪੂਰੀ ਲੋਟ ਏ
ਜਿਦੀ ਤੂੰ ਗੱਲ ਕਰੇ ਓ ਅਜਾਦ ਧੂੜ ਕੋਟ ਏ
Parry Sarpanch ਨਾਲ ਓਹਦੀ ਪੂਰੀ ਲੋਟ ਏ
ਓ ਸਾਡੀ ਸੁਣ ਦੀ ਸਮਾਇ ਦੀ ਸਰਕਾਰ ਬੱਲਿਆ
ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਤੂ ਹੱਲੇ ਸਮਝਾ
ਤੂ ਤਾਂ ਇੱਕੋ fire ਦੀ ਏ ਮਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ