Download Lagu VOGUE - PSK MP3
Sedang memuat audio terbaik untukmu...
0:00
0:00
Lirik lagu VOGUE - PSK
ਲਾ ਲਾ ਲਾ
ਦੂਰੋਂ ਹੱਸ-ਹੱਸ ਦਿਲ ਸਾਡਾ ਸੇਕਦੀ ਤੂੰ
ਬਿੱਲੋ ਕਰਦੀ ਤੂੰ ਗੱਲਾਂ ਕੇਹੜੀਆਂ
ਦੱਸ ਕਿੱਥੇ ਵੇਖਦੀ ਤੂੰ
ਮੁੰਡਾ ਕਰਦਾ ਏ ਗੱਲਾਂ ਤੇਰੀਆਂ
ਦੂਰੋਂ ਹੱਸ-ਹੱਸ ਦਿਲ ਸਾਡਾ ਸੇਕਦੀ ਤੂੰ
ਬਿੱਲੋ ਕਰਦੀ ਤੂੰ ਗੱਲਾਂ ਕੇਹੜੀਆਂ
ਦੱਸ ਕਿੱਥੇ ਵੇਖਦੀ ਤੂੰ
ਮੁੰਡਾ ਕਰਦਾ ਏ ਗੱਲਾਂ ਤੇਰੀਆਂ
ਲਾ ਲਾ ਲਾ
ਅੱਜ ਨਜ਼ਰਾਂ 'ਚ ਆ ਗਈ ਤੈਨੂੰ ਭਾਲਦਾ ਕਦੋਂ ਦਾ
ਮੈਨੂੰ ਆਉਂਦੀ ਨਾ ਤਕਾਹੀ ਤੈਨੂੰ ਵੇਖਿਆ ਜਦੋਂ ਦਾ
ਮੁੰਡੇ ਲੜ੍ਹਨੇ ਤੂੰ ਲਾ ਤੇ ਵੈਰ ਪਾਉਂਦੀ ਏਂ ਤੂੰ
ਦੁੱਕ-ਤਿੱਕੀ ਛੱਡ ਬਹਿਜਾ ਨਾਲ ਸੋਹਣੀਏ ਤੂੰ
ਤੂੰ ਦਿਸੇਂ ਕੰਟੀਨਾਂ 'ਤੇ
ਮੰਡੀਰ ਆ ਸਕੀਮਾਂ 'ਤੇ
ਜੇ ਕਹੇ ਖੱਲ ਲਾਹ ਦੀਏ
ਨੱਚਦੇ ਨਾ ਬੀਨਾਂ ਉੱਤੇ
Polo Tag Jean ਆ ਉੱਤੇ
ਚਰਚੇ ਸ਼ਕੀਨਾਂ 'ਤੇ
ਮੈਂ ਵੀ ਸ਼ਿਕਾਰੀ
ਜ਼ੋਰ ਚੱਲੇ ਤੇਰਾ ਤੀਨਾਂ ਉੱਤੇ
ਮਿਲੀਏ ਫੇਰ ਚਾਹ ਛੱਡ ਕਹਿਣਗੇ ਕੀ ਲੋਕ
ਮੇਰੀ ਚੱਲਦੀ ਬਥੇਰੀ ਮੈਨੂੰ ਲੈਣਾ ਕੇਹਨੇ ਰੋਕ
ਜਿੰਨੀ ਸੋਹਣੀ ਤੂੰ ਏ ਤੈਨੂੰ ਪਾ ਦੇਣਾ ਏ vogue 'ਚ ਨੀ
ਅੱਗੇ ਪਿੱਛੇ 4 ਕ ਜੋ ਦੇਣੇ ਆਂ ਮੈਂ ਠੋਕ
ਕੁੜੀਆਂ 'ਚ ਜੇ ਤਾਂ ਤੇਰੀ ਚੱਲਦੀ
ਮੁੰਡਾ ਟੀਸੀ ਵਾਲੀ ਲਾਉਂਦਾ ਬੇਰੀਆਂ
ਦੱਸ ਕਿੱਥੇ ਵੇਖਦੀ ਤੂੰ
ਮੁੰਡਾ ਕਰਦਾ ਏ ਗੱਲਾਂ ਤੇਰੀਆਂ
ਦੂਰੋਂ ਹੱਸ-ਹੱਸ ਦਿਲ ਸਾਡਾ ਸੇਕਦੀ ਤੂੰ
ਬਿੱਲੋ ਕਰਦੀ ਤੂੰ ਗੱਲਾਂ ਕੇਹੜੀਆਂ
ਦੱਸ ਕਿੱਥੇ ਵੇਖਦੀ ਤੂੰ
ਮੁੰਡਾ ਕਰਦਾ ਏ ਗੱਲਾਂ ਤੇਰੀਆਂ
ਦੂਰੋਂ ਹੱਸ-ਹੱਸ ਦਿਲ ਸਾਡਾ ਸੇਕਦੀ ਤੂੰ
ਬਿੱਲੋ ਕਰਦੀ ਤੂੰ ਗੱਲਾਂ ਕੇਹੜੀਆਂ
ਦੱਸ ਕਿੱਥੇ ਵੇਖਦੀ ਤੂੰ
ਮੁੰਡਾ ਕਰਦਾ ਏ ਗੱਲਾਂ ਤੇਰੀਆਂ
ਦੂਰੋਂ ਹੱਸ-ਹੱਸ ਦਿਲ ਲਾ ਲਾ ਲਾ
ਬਿੱਲੋ ਕਰਦੀ ਤੂੰ ਲਾ ਲਾ ਲਾ
ਦੱਸ ਕਿੱਥੇ ਵੇਖਦੀ ਤੂੰ ਲਾ ਲਾ ਲਾ
ਮੁੰਡਾ ਕਰਦਾ ਏ ਲਾ ਲਾ ਲਾ