Download Lagu Case - Deep Kalsi, Gurlez Akhtar, DRJ Sohail MP3
Deep Kalsi , Gurlez Akhtar , DRJ Sohail
Sedang memuat audio terbaik untukmu...
0:00
0:00
Lirik lagu Case - Deep Kalsi, Gurlez Akhtar, DRJ Sohail
ਚੜ੍ਹਦੀ ਜਵਾਨੀ, ਚਾੜੀ ਕੇਸ ਫਿਰਦੇ ਐਂ
UK ਜਾਂ Dubai, ਕਿਹੜੇ ਦੇਸ਼ ਫਿਰਦੇ ਐਂ
ਤੰਗ L.V ਦਾ ਝੋਲਾ, ਵਿਚ ਨਾਗਣੀ ਦਾ ਟੋਲਾ
ਖਾ ਕੇ ਨਿੱਤ ਹੀ ਤੂੰ ਰੈੱਡ ਕਰੀ ਫੇਸ ਫਿਰਦੇ ਐਂ
ਗੱਡੀ ਹੌਲੀ ਹੌਲੀ ਚੱਲੇ, ਸਾਨੂੰ ਕਾਲੀ ਕੋਈ ਨਾ
ਪਿੰਡੇ ਉੱਤੇ ਲੀੜੇ ਲੱਤੇ, ਜਾਲੀ ਕੋਈ ਨਾ
ਜੇ ਕਰਨਾ ਪਿਆਰ ਨੀ, ਤੂੰ ਕਰ ਐਤਬਾਰ ਨੀ
ਜ਼ੁਬਾਨੋਂ ਕਦੇ ਡੋਲੂੰਗਾ, ਸਵਾਲ ਏ ਕੋਈ ਨਾ
ਜੋ ਕੱਲ ਵੇ, ਤੂੰ Live ਆਕੇ ਬੋਲ ਗਿਆ ਸੋਨਿਆਂ
ਰੀਲਾਂ ਉੱਤੇ ਚੱਲ ਪਿਆ, ਓਹੀ ਵੇ ਫਰੇਜ਼
ਕਦੇ ਰਹਿੰਦਾ ਅੰਦਰ, ਤੇ ਕਦੇ ਨਹਿਰੋ ਪਾਰ
ਰੌਲੇ ਰੱਪੀਆਂ ਤੋਂ ਕਰ ਲੈ, ਤੂੰ ਥੋੜਾ ਜਿਹਾ ਪਰਹੇਜ਼
Golden ਬੱਟ ਵਾਲੇ ਟੂਲ ਲੱਗੇ ਡੱਬ ਨੇ
ਕਾਹਤੋਂ ਕੁੜੇ ਡਰਾਂ, ਜਦੋਂ ਹੱਥ ਫੜਦੇ ਰੱਬ ਨੇ
ਜਦੋਂ ਤੇ ਕਲੇਸ਼ ਹੁੰਦੇ, ਵੈਲਿਆਂ ਨੂੰ ਫੱਬ ਦੇ
ਵੈਰੀ ਨੇ ਇਲਾਇਚੀਆਂ, ਜੇ ਦੰਦਾਂ ਹੇਠ ਚੱਬਦੇ
ਰੱਖ ਪੱਟ ਤੇ ਪੈਂਤਾਲੀ, ਫਿਰੈਂ ਵੈਰ ਤੂੰ ਸੰਭਾਲੀ
ਜੱਟਾ ਲੈਕੇ ਤੂੰ Stand, ਫਿਰ ਕਿੱਥੇ ਹਿੱਲਦੇ ਐਂ
ਚੜ੍ਹਦੀ ਜਵਾਨੀ, ਚਾੜੀ ਕੇਸ ਫਿਰਦੇ ਐਂ
UK ਜਾਂ Dubai, ਕਿਹੜੇ ਦੇਸ਼ ਫਿਰਦੇ ਐਂ
ਤੰਗ L.V ਦਾ ਝੋਲਾ, ਵਿਚ ਨਾਗਣੀ ਦਾ ਟੋਲਾ
ਖਾ ਕੇ ਨਿੱਤ ਹੀ ਤੂੰ ਰੈੱਡ ਕਰੀ ਫੇਸ ਫਿਰਦੇ ਐਂ
ਗੱਡੀ ਹੌਲੀ ਹੌਲੀ ਚੱਲੇ, ਸਾਨੂੰ ਕਾਲੀ ਕੋਈ ਨਾ
ਪਿੰਡੇ ਉੱਤੇ ਲੀੜੇ ਲੱਤੇ, ਜਾਲੀ ਕੋਈ ਨਾ
ਜੇ ਕਰਨਾ ਪਿਆਰ ਨੀ, ਤੂੰ ਕਰ ਐਤਬਾਰ ਨੀ
ਜ਼ੁਬਾਨੋਂ ਕਦੇ ਡੋਲੂੰਗਾ, ਸਵਾਲ ਏ ਕੋਈ ਨਾ
ਨੀ ਮੈਂ ਡਰਕੇ ਉਠੀਆਂ ਵੇ ਸਵੇਰੇ
ਖੋਰੇ ਚੱਲਦਾ ਦਿਮਾਗ ‘ਚ ਕੀ ਤੇਰੇ
ਪਾਏ ਖੂਨ ਨਾਲ ਸੀ ਕੱਪੜੇ ਲੱਬੇੜੇ
ਭੇਜੇ ਨਰਕਾਂ ਨੂੰ ਮਲ੍ਹਦੇ ਸੀ ਜਿਹੜੇ
ਵਾਂਗ ਚੱਕਰੀ ਘੁਮਾ ਦੂ, ਜਿਵੇਂ ਦਾਰਾ ਨੀ
ਮੇਰੇ ਵੈਰੀਆਂ ਦਾ ਚੱਲੇ, ਸ਼ਨੀ ਭਾਰਾ ਨੀ
ਤੂੰ ਮੈਨੂੰ ਦੱਸ ਤਾਂ ਸਹੀ, ਜੇ ਕੋਈ ਤੰਗ ਕਰੇ
ਡੱਬ ਪੁੱਛਾਂ ਭੱਜਣਗੇ, ਇੱਕ ਕਾਲ ਮਾਰਾਂ ਨੀ
ਤੇਰੀ ਇਹਨਾਂ ਹੀ ਗੱਲਾਂ ਤੋਂ ਪਈ ਡਰਿਆ ਡਰਿਆ
ਕਿਉਂ ਨਾ ਸਮਝੇ ਜੋ ਮੇਰੇ ਦਿਲ ਦੇ
ਚੜ੍ਹਦੀ ਜਵਾਨੀ, ਚਾੜੀ ਕੇਸ ਫਿਰਦੇ ਐਂ
UK ਜਾਂ Dubai, ਕਿਹੜੇ ਦੇਸ਼ ਫਿਰਦੇ ਐਂ
ਤੰਗ L.V ਦਾ ਝੋਲਾ, ਵਿਚ ਨਾਗਣੀ ਦਾ ਟੋਲਾ
ਖਾ ਕੇ ਨਿੱਤ ਹੀ ਤੂੰ ਰੈੱਡ ਕਰੀ ਫੇਸ ਫਿਰਦੇ ਐਂ
ਗੱਡੀ ਹੌਲੀ ਹੌਲੀ ਚੱਲੇ, ਸਾਨੂੰ ਕਾਲੀ ਕੋਈ ਨਾ
ਪਿੰਡੇ ਉੱਤੇ ਲੀੜੇ ਲੱਤੇ, ਜਾਲੀ ਕੋਈ ਨਾ
ਜੇ ਕਰਨਾ ਪਿਆਰ ਨੀ, ਤੂੰ ਕਰ ਐਤਬਾਰ ਨੀ
ਜ਼ੁਬਾਨੋਂ ਕਦੇ ਡੋਲੂੰਗਾ, ਸਵਾਲ ਏ ਕੋਈ ਨਾ