Download Lagu MP3 Gratis & Cepat

Cover Lagu Nasha - Gippy Grewal

Download Lagu Nasha - Gippy Grewal MP3

Gippy Grewal

Sedang memuat audio terbaik untukmu...

Lirik lagu Nasha - Gippy Grewal

ਆਏ ਹਾਏ ਤੇਰਾ ਰੰਗ ਗੁਲਾਬੀ ਮਰਗੇ ਤੇਰੀ ਅੱਖ ਸ਼ਰਾਬੀ ਆਏ ਹਾਏ ਤੇਰਾ ਰੰਗ ਗੁਲਾਬੀ ਮਰਗੇ ਤੇਰੀ ਅੱਖ ਸ਼ਰਾਬੀ ਕਢ ਕੇ ਲੈ ਗਯੀ ਕਾਲਜਾ ਕਢ ਕੇ ਲੈ ਗਯੀ ਕਾਲਜਾ ਅੜੀਏ ਘੁਟ ਭਰ ਕੇ ਨ੍ਹੀ ਅਦੀਏ ਦਾ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰ ਕੇ ਨ੍ਹੀ ਅਦੀਏ ਦਾ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰ ਕੇ ਨ੍ਹੀ ਅਦੀਏ ਦਾ ਨਸ਼ਾ ਚੜ ਗਿਆ ਲੰਗਦੀ ਜਦੋ ਗਲੀ ਚੋ ਬਲੀਏ ਰਖਦੀ ਪੱਬ ਪੋਲੇ ਜੁੱਤੀ ਕਰੇ ਚੀਕੂ ਚੀਕੂ ਛਣ ਛਣ ਝਾਂਜਰ ਬੋਲੇ ਜੁੱਤੀ ਕਰੇ ਚੀਕੂ ਚੀਕੂ ਛਣ ਛਣ ਝਾਂਜਰ ਬੋਲੇ ਦਿਲ ਕਰਦਾ ਰੋਕ ਲਾ ਤੈਨੂ ਬਾਂਹ ਤੋ ਅਜ ਫੜ ਕੇ ਨੀ ਅਦੀਏ ਦਾ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰ ਕੇ ਨ੍ਹੀ ਅਦੀਏ ਦਾ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰ ਕੇ ਨ੍ਹੀ ਅਦੀਏ ਦਾ ਨਸ਼ਾ ਚੜ ਗਿਆ ਜ਼ੁਲਫਾ ਬਣ ਗਿਆ ਘਟਾਵਾ ਮੁੱਖੜਾ ਹੈ ਚਾਨਣ ਵਰਗਾ ਨਖਰੇ ਹੁਣ ਦੇਖ ਕੇ ਤੇਰੇ ਦਿਲ ਮੇਰਾ ਹੋਕੇ ਭਰਦਾ ਨਖਰੇ ਹੁਣ ਦੇਖ ਕੇ ਤੇਰੇ ਦਿਲ ਮੇਰਾ ਹੋਕੇ ਭਰਦਾ ਕਢ ਕੇ ਲੈ ਗਯੀ ਕਾਲਜਾ ਤਕੜੀ ਜਦ ਖੜ ਕੇ ਨੀ ਅਦੀਏ ਦਾ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰ ਕੇ ਨ੍ਹੀ ਅਦੀਏ ਦਾ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰ ਕੇ ਨ੍ਹੀ ਅਦੀਏ ਦਾ ਨਸ਼ਾ ਚੜ ਗਿਆ ਮੁੰਡਿਆਂ ਵਿਚ ਚਰਚਾ ਤੇਰਾ ਕੁਡੀਏ ਹੋ ਆਮ ਗੇਯਾ ਹੁਣ ਤਾ ਗੁਰਮੀਤ ਤੇਰੇ ਲਈ ਹੋ ਹੇ ਬਦਨਾਮ ਗੇਯਾ ਹੁਣ ਤਾ ਗੁਰਮੀਤ ਤੇਰੇ ਲਈ ਹੋ ਹੇ ਬਦਨਾਮ ਗੇਯਾ ਹਾਂ ਕਰਦੇ ਚੀਮੇ ਨੂ ਤੂ ਲੰਗ ਨਾ ਡਰ ਡਰ ਕੇ ਨੀ ਅਦੀਏ ਦਾ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰ ਕੇ ਨ੍ਹੀ ਅਦੀਏ ਦਾ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰ ਕੇ ਨ੍ਹੀ ਅਦੀਏ ਦਾ ਨਸ਼ਾ ਚੜ ਗਿਆ