Download Lagu Rumaal - Jelly MP3
Sedang memuat audio terbaik untukmu...
0:00
0:00
Lirik lagu Rumaal - Jelly
ਚਿੱਤ ਕਰੇ ਬਣ ਜਾਂ ਰੁਮਾਲ ਬੱਲੀਏ
ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ
ਚਿੱਤ ਕਰੇ ਬਣ ਜਾਂ ਰੁਮਾਲ ਬੱਲੀਏ
ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ
ਕਦੇ ਤੇਰੇ ਮੁੱਖੜੇ ਨੂੰ ਝੱਲਾਂ ਬੱਖੀਆਂ
ਕਦੇ ਤੇਰੇ ਅੱਗੇ ਪਿੱਛੇ ਘੁੰਮਦਾ ਰਹਾਂ
ਘੁੰਮਦਾ ਰਹਾਂ
ਘੁੰਮਦਾ ਰਹਾਂ
ਚਿੱਤ ਕਰੇ ਬਣ ਜਾਂ ਰੁਮਾਲ ਬੱਲੀਏ
ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ
ਕਦੇ ਤੇਰੀ ਗੁੱਤ ਨਾਲ ਬੱਝਿਆ ਰਹਾਂ
ਕਦੇ ਤੇਰੀ ਹਿੱਕ ਉੱਤੇ ਸੱਜਿਆ ਰਹਾਂ
ਕਦੇ ਤੇਰੀ ਗੁੱਤ ਨਾਲ ਬੱਝਿਆ ਰਹਾਂ
ਕਦੇ ਤੇਰੀ ਹਿੱਕ ਉੱਤੇ ਸੱਜਿਆ ਰਹਾਂ
ਚੁੰਨੀ ਦਿਆਂ ਪੱਲਿਆਂ ਨਾਲ ਉੱਡ ਉੱਡ ਕੇ
ਚੁੰਨੀ ਦਿਆਂ ਪੱਲਿਆਂ ਨਾਲ ਉੱਡ ਉੱਡ ਕੇ
ਰੰਗਲੇ ਖਿਆਲਾਂ ਵਿੱਚ ਘੁੰਮਦਾ ਰਹਾਂ
ਘੁੰਮਦਾ ਰਹਾਂ
ਘੁੰਮਦਾ ਰਹਾਂ
ਚਿੱਤ ਕਰੇ ਬਣ ਜਾਂ ਰੁਮਾਲ ਬੱਲੀਏ
ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ
ਹੁਸਨਾਂ ਦੇ ਰੰਗਾਂ ਵਿੱਚ ਰਚਦਾ ਫਿਰਾਂ
ਗਿੱਧਿਆਂ 'ਚ ਤੇਰੇ ਨਾਲ ਨੱਚਦਾ ਫਿਰਾਂ
ਹੁਸਨਾਂ ਦੇ ਰੰਗਾਂ ਵਿੱਚ ਰਚਦਾ ਫਿਰਾਂ
ਗਿੱਧਿਆਂ 'ਚ ਤੇਰੇ ਨਾਲ ਨੱਚਦਾ ਫਿਰਾਂ
ਰੰਗਲੇ ਪਰਾਂਦੇ ਨਾਲ ਪਾਵਾਂ ਕਿੱਕਲੀ
ਰੰਗਲੇ ਪਰਾਂਦੇ ਨਾਲ ਪਾਵਾਂ ਕਿੱਕਲੀ
ਥੁਮਕਦੇ ਨਾਲ ਤੇਰੇ ਥੁਮਦਾ ਰਹਾਂ
ਥੁਮਦਾ ਰਹਾਂ
ਥੁਮਦਾ ਰਹਾਂ
ਚਿੱਤ ਕਰੇ ਬਣ ਜਾਂ ਰੁਮਾਲ ਬੱਲੀਏ
ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ
ਸੰਧੂ ਰਾਣਾ ਆਖੇ ਮਜਬੂਰ ਨਾ ਹੋਵਾਂ
ਇੱਕ ਪਲ ਤੇਰੇ ਕੋਲੋਂ ਦੂਰ ਨਾ ਹੋਵਾਂ
ਸੰਧੂ ਰਾਣਾ ਆਖੇ ਮਜਬੂਰ ਨਾ ਹੋਵਾਂ
ਇੱਕ ਪਲ ਤੇਰੇ ਕੋਲੋਂ ਦੂਰ ਨਾ ਹੋਵਾਂ
ਕਦੇ ਤੇਰੇ ਮੱਥੇ ਦਾ ਸੰਧੂਰ ਬਣ ਜਾਂ
ਕਦੇ ਤੇਰੇ ਮੱਥੇ ਦਾ ਸੰਧੂਰ ਬਣ ਜਾਂ
ਕਦੇ ਮੈਂ ਦੰਦਾਸਿਆਂ ਨੂੰ ਚੁੰਮਦਾ ਰਹਾਂ
ਚੁੰਮਦਾ ਰਹਾਂ
ਚੁੰਮਦਾ ਰਹਾਂ
ਚਿੱਤ ਕਰੇ ਬਣ ਜਾਂ ਰੁਮਾਲ ਬੱਲੀਏ
ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ
ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ
ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ
queue_music Up Next / Related
HUSN
SURJIT KHAN, SUKHPAL SUKH, JIND SAWARA, GURUPKAR GILL, JAILY MANJIT PURI, NISHAN MALKPRI, GURTEJ TEJ, and BABU RAJWALI
SURMA
SURJIT KHAN, SUKHPAL SUKH, JIND SAWARA, GURUPKAR GILL, JAILY MANJIT PURI, NISHAN MALKPRI, GURTEJ TEJ, and BABU RAJWALI