Download Lagu Memory Lane - Arjan Dhillon MP3
Sedang memuat audio terbaik untukmu...
0:00
0:00
Lirik lagu Memory Lane - Arjan Dhillon
ਵਿਛੜ ਕੇ ਮਿਲਣਾ , ਮਿਲਕੇ ਵਿਛੜਨਾ
ਚੁੱਪ ਰਹਿਣ ਦੀਆਂ ਗੱਲਾਂ ਨੇ
ਕੌਣ ਕਿਸੇ ਲਈ ਕਿਥੇ ਮਰਦੈ
ਕਹਿਣ ਦੀਆਂ ਗੱਲਾਂ ਨੇ
ਹੁਣ ਸਾਡੇ ਇਥੋਂ ਵੱਖ ਰਾਹ ਹੋ ਚੱਲੇ ਨੇ
ਪਿਆਰ ਹੋਰ ਗੂੜਾ ਹੋਣਾ ਹੋਊਗਾ ,ਤਾ ਹੋ ਚੱਲੇ ਨੇ
ਤੇਰੇ ਬਿਨਾਂ ਮੇਰਾ ਜੀ ਨਹੀਓ ਲੱਗਣਾ
ਤੂੰ ਵੀ ਕਿਥੇ ਲਾਵੇਂਗੀ
ਮੈਂ ਤੈਨੂੰ ਯਾਦ ਆਊਂਗਾ
ਤੂੰ ਮੈਨੂੰ ਯਾਦ ਆਵੇਂਗੀ
ਮੈਂ ਤੈਨੂੰ ਯਾਦ ਆਊਂਗਾ
ਤੂੰ ਮੈਨੂੰ ਯਾਦ ਆਵੇਂਗੀ
ਲੜੀ ਕਿੰਨੇ ਵਾਰੀ ਮੇਰੇ ਨਾਲ
ਗੱਡੀ ਤੂੰ ਚਲਾਉਣ ਪਿੱਛੇ
ਬਾਹਲੇ ਦੇਸੀ ਗਾਣੇ ਜੇ
ਗੱਡੀ ਵਿਚ ਲਾਉਣ ਪਿੱਛੇ
ਹੋ ਖੋਰੇ ਕਿਓਂ ਦੋ ਗਾਣੇ ਤੈਨੂੰ Backward ਲੱਗਦੇ
ਹੋ ਖੋਰੇ ਕਿਓਂ ਦੋ ਗਾਣੇ ਤੈਨੂੰ Backward ਲੱਗਦੇ
ਹਾਏ ਕੀ ਕਰਾਂ ਮਿੱਤਰਾਂ ਦੇ ਦਿਲ ਵਿਚ ਵੱਜਦੇ
ਹਾਏ ਕੀ ਕਰਾਂ ਮਿੱਤਰਾਂ ਦੇ ਦਿਲ ਵਿਚ ਵੱਜਦੇ
ਹੋ ਤੇਰੇ ਪਿੱਛੇ ਸੁਣੂ ਮੈਂ ਵੀ PropheC ਚੰਨੋ
ਗੀਤ ਕੋਈ Debi ਦਾ ਤੂੰ ਵੀ ਲੱਆਵੇਂਗੀ
ਮੈਂ ਤੈਨੂੰ ਯਾਦ ਆਊਂਗਾ
ਤੂੰ ਮੈਨੂੰ ਯਾਦ ਆਵੇਂਗੀ
ਮੈਂ ਤੈਨੂੰ ਯਾਦ ਆਊਂਗਾ
ਤੂੰ ਮੈਨੂੰ ਯਾਦ ਆਵੇਂਗੀ
ਹੌਂਕਾ ਬਣਕੇ ਹੈ ਆਉਂਦਾ ਹੰਜੂ
ਬਣਕੇ ਹੈ ਡੁੱਲਦਾ
ਯਾਰਾ ਭੁੱਲਿਆ ਨੀ ਜਾਣਦਾ
ਨਾਲੇ ਕੌਣ ਕਦੋਂ ਭੁੱਲਦਾ
ਸੋਚਾਂ ਸੋਚਾਂ ਵਿਚ ਕਦੇ ਰਾਤ ਪੂਰੀ ਹੁੰਦੀ ਨੀ
ਸੋਚਾਂ ਸੋਚਾਂ ਵਿਚ ਕਦੇ ਰਾਤ ਪੂਰੀ ਹੁੰਦੀ ਨੀ
ਹਾਏ ਦੂਰ ਗਿਆ ਦੀ ਕਦੇ ਘਾਟ ਪੂਰੀ ਹੁੰਦੀ ਨੀ
ਹਾਏ ਦੂਰ ਗਿਆ ਦੀ ਕਦੇ ਘਾਟ ਪੂਰੀ ਹੁੰਦੀ ਨੀ
Arjan ਸਾਹਾਂ ਵਿਚ ਬੋਲਦਾ ਰਹੂਗਾ ਤੇਰੇ
ਤੂੰ ਵੀ ਮੇਰੇ ਦਿਲੋਂ ਕਿਥੇ ਲੇ ਜ਼ਿਆਵੇਂਗੀ
ਮੈਂ ਤੈਨੂੰ ਯਾਦ ਆਊਂਗਾ
ਤੂੰ ਮੈਨੂੰ ਯਾਦ ਆਵੇਂਗੀ
ਮੈਂ ਤੈਨੂੰ ਯਾਦ ਆਊਂਗਾ
ਤੂੰ ਮੈਨੂੰ ਯਾਦ ਆਵੇਂਗੀ