Download Lagu MP3 Gratis & Cepat

Cover Lagu Heerey (From "Love Punjab" Soundtrack) - Amrinder Gill, Jatinder Shah

Download Lagu Heerey (From "Love Punjab" Soundtrack) - Amrinder Gill, Jatinder Shah MP3

Amrinder Gill , Jatinder Shah

Sedang memuat audio terbaik untukmu...

Lirik lagu Heerey (From "Love Punjab" Soundtrack) - Amrinder Gill, Jatinder Shah

ਸੂਰਜ ਤੋਂ ਖੋਹ ਕੇ ਸੋਹਣਾ ਟਿੱਕਾ ਇਕ ਬਣਾਵਾਂ ਮੈਂ ਨਗ ਦੀ ਥਾਂ ਚੰਨ ਨੂੰ ਜੜ ਕੇ ਹੋਰ ਸਜਾਵਾਂ ਮੈਂ ਇਕ ਹਾ ਸੂ ਭਾਗਾ ਦਿਨ ਲੋੜ ਦਾ ਤੇਰੇ ਮੱਥੇ ਤੇ ਲਗਉਨ ਲਈ ਆਂਬਰਾਂ ਤੋ ਤਾਰੇ ਹੀਰੇ ਆਂਬਰਾਂ ਤੋ ਤਾਰੇ ਹੀਰੇ ਆਂਬਰਾਂ ਤੋ ਤਾਰੇ ਰਾਵਾਂ ਤੋੜ ਦਾ ਤੇਰੀ ਚੁੰਨੀ ਤੇ ਸਜਾਉਣ ਲਈ ਆਂਬਰਾਂ ਤੋ ਤਾਰੇ ਰਾਵਾਂ ਤੋੜਦਾ ਤੇਰੀ ਚੁੰਨੀ ਤੇ ਸਜਾਉਣ ਲਈ ਰਾਤਾਂ ਤੋਂ ਸਿਆਹੀ ਖੋਹ ਕੇ ਸੂਰਮਾ ਮੈਂ ਪਾਵਾਂ ਤੇਰੇ ਸੱਗੀ ਫੁਲ ਗੇਂਦੇਂ ਦਾ ਨੀ ਮੱਥੇ ਤੇ ਲਾਵਾਂ ਤੇਰੇ ਸੰਝਾਂ ਤੋਂ ਖੋਹ ਕੇ ਲਾਲੀ ਗੱਲਾਂ ਤੇ ਲਾਵਾਂ ਤੇਰੇ ਆਨੀ ਆਨੀ ਰਾਵਾਂ ਹੀਰੇ ਜੋੜਦਾ ਤੇਰੇ ਖੁਆਬ ਪਗਾਉਣ ਲਈ ਆਨੀ ਆਨੀ ਰਾਵਾਂ ਹੀਰੇ ਜੋੜਦਾ ਤੇਰੇ ਖੁਆਬ ਪਗਾਉਣ ਲਈ ਆਂਬਰਾਂ ਤੋ ਤਾਰੇ ਹੀਰੇ, ਆਂਬਰਾਂ ਤੋ ਤਾਰੇ ਹੀਰੇ ਆਂਬਰਾਂ ਤੋ ਤਾਰੇ ਰਾਵਾਂ ਤੋੜ ਦਾ ਤੇਰੀ ਚੁੰਨੀ ਤੇ ਸਜਾਉਣ ਲਈ ਪਾਣੀ ਨਾਲ ਵਹਿ ਜਾਂਦਾ ਹਨ ਦੀਵਿਆ ਨਾਲ ਜਗ ਦਾ ਰਹਿਨਾ ਇਸ਼ਕ ਤੇਰੇ ਵਿਚ ਝਲੀਏ ਝੱਲਾ ਮੈਂ ਜਾਪਦਾ ਰਹਿਨਾ ਕਿਧਰੋਂ ਲੱਭ ਜਾਵੇਂ ਜੇ ਤੂੰ ਖੁਆਬਾਂ ਵਿਚ ਲੱਭਦਾ ਰਹਿਨਾ ਤੇਰੀ ਦੀਦ ਦਾ ਨਜ਼ਾਰਾ ਇਕ ਤੋੜ ਦਾ ਨੀ ਸੁੱਤੇ ਭਾਗ ਜਗਾਉਣ ਲਈ ਤੇਰੀ ਦੀਦ ਦਾ ਨਜ਼ਾਰਾ ਇਕ ਤੋੜ ਦਾ ਸੁੱਤੇ ਭਾਗ ਜਗਾਉਣ ਲਈ ਆਂਬਰਾਂ ਤੋ ਤਾਰੇ ਹੀਰੇ ਆਂਬਰਾਂ ਤੋ ਤਾਰੇ ਹੀਰੇ ਆਂਬਰਾਂ ਤੋ ਤਾਰੇ ਰਾਵਾਂ ਤੋੜ ਦਾ ਤੇਰੀ ਚੁੰਨੀ ਤੇ ਸਜਾਉਣ ਲਈ` ਚੁੰਨੀ ਤੇ ਸਜਾਉਣ ਲਈ