Download Lagu Rog - Musahib MP3
Sedang memuat audio terbaik untukmu...
0:00
0:00
Lirik lagu Rog - Musahib
ਰੋਗ ਲਾ ਗਯੀ ਏ ਉਮਰਾਂ ਦਾ ਵੈਰਨੇ
ਰੋਗ ਲਾ ਗਯੀ ਏ ਉਮਰਾਂ ਦਾ ਵੈਰਨੇ
ਸਾਨੂ ਤੜਫਾਆ ਕ੍ਯੋਂ ਐਵੇਂ ਰੁਲਯਾ ਕ੍ਯੋਂ
ਖੇਡ ਜਿਹੜਾ ਖੇਡੇਯਾ ਸਮਜ ਨਾ ਆਯਾ
ਰੋਗ ਲਾ ਗਯੀ ਏ ਉਮਰਾਂ ਦਾ ਵੈਰਨੇ
ਰੋਗ ਲਾ ਗਯੀ ਏ ਉਮਰਾਂ ਦਾ ਵੈਰਨੇ
ਮਿਹਰਬਾਨੀ ਤੇਰੀਜੋ ਦੇ ਗਯੀ ਏ ਦਗਾ
ਮੈਂ ਹੱਸ ਕੇ ਸੇ ਲਾਂਗਾਓ ਇਸ਼ਕ਼ੇ ਦੀ ਸਜ਼ਾ
ਬੇਜ਼ੁਬਾਨ, ਦਿਲ ਮੇਰਾ ਜੋ ਗਯੀ ਏ ਨਿਚੋਡ਼ ਕੇ
ਤਰਸ ਕ੍ਯੂਂ ਤੈਨੂ ਆਯਾ ਨੀ ਦੱਸ ਕੇ ਜਾ ਕੁਜ ਬੋਲ ਕੇ
ਦਿਲ ਮੇਰਾ ਡਰਦਾ ਏ ਡਰ ਡਰ ਹੋਨਕੇ ਭਰਦਾ ਏ
ਹਾਰ ਗਯਾ ਤੈਨੂ ਲਭ ਲਭ ਕੇ
ਖਾ ਗਯੀ ਜੁਦਾਈ ਮੈਨੂ ਵਡ ਵਡ ਕੇ
ਰੋਗ ਲਾ ਗਯੀ ਏ , ਉਮਰਾ ਦਾ ਵੈਰਨੇ
ਰੋਗ ਲਾ ਗਯੀ ਏ , ਉਮਰਾ ਦਾ ਵੈਰਨੇ
ਜੇ ਕਸਰਾਂ ਰਿਹ ਗਯੀ ਆ ਨੇਤੂ ਕਰਲੇ ਪੂਰਿਯਾ
ਆ ਲੈ ਜ਼ਿੰਦਗਾਨੀ ਮੇਰੀ ਕ੍ਯੂਂ ਰਖਿਯਾ ਨੇ ਦੂਰਿਯਾ
ਕਿ ਵਜਹ ਪੁਛਦਾ ਨਾ ਦੇ ਸਜ਼ਾ ਮੈਨੂ ਸ਼ੌਂਕ ਨਾ
ਵੈਸੇ ਭੀ ਤੂ ਬੰਨ ਨਾ ਆ ਮੌਤ ਮੇਰੀ ਦਾ ਜਿੱਮੇਵਾਰ
ਦੱਸ ਦੇਂਦੀ ਜੇ ਇੰਜ ਕਰਨਾ ਮੈਂ ਪ੍ਯਾਰ ਤੇਰੇ ਨਾ ਪੌਂਡਾ ਨਾ
ਜੇ ਦਿੱਲ ਡੀਸੀ ਬੂਹੇ ਬੰਦ ਕਰਨੇ
ਮੈਂ ਓਸ ਗਲੀ ਕਦੀ ਅਔਉਂਦਾ ਨਾ
ਰੋਗ ਲਾ ਗਯੀ ਏ, ਉਮਰਾਂ ਦਾ ਵੈਰਨੇ
ਰੋਗ ਲਾ ਗਯੀ ਏ , ਉਮਰਾ ਦਾ ਵੈਰਨੇ
ਐਸੇ ਤਨਹਾਈ ਆ ਦੇ ਵਿਚ ਮੈਂ ਰਿਹ ਗਯਾ ਕੱਲਮ ਕਰਾ
ਮੇਰੇ ਗਮ ਝੋਲੀ ਵਿਚ ਪਾ ਕੇ ਕੀਤੇ ਤੁਰ ਗਯਾ ਸੋਨੇਯਾ ਯਾਰਾ
ਵੇਖ ਲੇ ਹਾਲ ਮੇਰਾ ਚਲ ਦੇ ਨੇ ਆਖਰੀ ਸਾਹ
ਬੇਵਫਾ ਤੂ ਬਦਲੀ ਮੈਂ ਤੇ ਓਸੇ ਥਾ
ਰੋਗ ਲਾ ਗਯੀ ਏ , ਉਮਰਾਂ ਦਾ ਵੈਰਨੇ
ਰੋਗ ਲਾ ਗਯੀ ਏ , ਉਮਰਾ ਦਾ ਵੈਰਨੇ