Download Lagu Trend - Jaggi Sandhu, Manjit Singh Sohi MP3
Jaggi Sandhu , Manjit Singh Sohi
Sedang memuat audio terbaik untukmu...
0:00
0:00
Lirik lagu Trend - Jaggi Sandhu, Manjit Singh Sohi
ਚਿੱਠੀ ਲਿਖੀ ਹੈ ਗ਼ਦਾਰਾਂ ਦਿੱਲੀ ਵਲ ਨੂੰ
ਰਾਜ਼ ਤੇਰੇ ਹੱਥੋਂ ਜਾਣਾ ਬੀਬੀ ਕੱਲ ਨੂੰ
ਜਰਾ ਗੌਰ ਨਾਲ ਸੁਣੀ ਸਾਡੀ ਗੱਲ ਨੂੰ
ਅਸੀਂ ਬੰਦੇ ਸਰਕਾਰ ਦੇ ਫ੍ਰੈਂਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਰਹਿੰਦਾ ਅਸਲੇ ਦੇ ਨਾਲ ਜੇਹੜਾ ਲੇਸ ਆ
ਓਹਦੀ ਸ਼ੇਰਾਂ ਵਾਲੀ ਲੁੱਕ ਤੇ ਡ੍ਰੈੱਸ ਆ
ਕਈਆਂ ਵਾਸਤੇ ਓਹ ਮੌਤ ਦਾ ਦ੍ਰਿਸ਼ ਆ
ਦੇਕੇ ਜਖਮਾਂ ਤੋਂ ਛਿਲਦਾ ਖਰਿੰਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਜੇਹੜਾ ਸਿੱਖਾਂ ਦੀ ਜਵਾਨੀ ਉੱਤੇ ਛਾ ਰਿਹਾ
ਜੇਹੜਾ ਸਿੱਖਾਂ ਦੀ ਜਵਾਨੀ ਉੱਤੇ ਛਾ ਰਿਹਾ
ਮੁੰਡੇ ਹਿੰਦੂਆਂ ਦੇ ਗੱਲ ਨਾਲ ਲਾ ਰਿਹਾ
ਨੌਜਵਾਨਾਂ ਨੂ ਹੱਕਾਂ ਲਈ ਭੜਕਾ ਰਿਹਾ
ਓਹਦੇ ਬਸਨਾ ਦੀ ਗੱਲ ਬਾਤ ਐਂਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਜੰਗ ਚਾਈਨਾ ਕੋਲੋਂ ਜਿੱਤ ਲੈਣੀ ਸੌਖੀ ਏ
ਓਹਦੇ ਮੁਹਰੇ ਹਿੱਕ ਡਾਉਣੀ ਬੜੀ ਔਖੀ ਏ
ਗੱਲ ਨਾਲ ਦੇ ਸਿੰਘਾਂ ਦੀ ਵੀ ਅਨੋਖੀ ਏ
ਏ ਖਾੜਕੂ ਨੀ ਹੋਣੇ ਤੇਥੋਂ ਬੈਂਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਹਰਮੰਦਰ ਚ ਬੰਕਰਾਂ ਬਣਾ ਲਾਈਆਂ
ਹਰਮੰਦਰ ਚ ਬੰਕਰਾਂ ਬਣਾ ਲਈਆਂ
ਮੋਢੇ ਟੰਗੀਆਂ ਨੇ AK ਸੰਤਾਲੀਆਂ
ਹਿੱਕਾਂ ਪਾੜਨੇ ਨੂ ਰੱਖੀਆਂ ਦੁਨਾਲੀਆਂ
ਮੁਹਰੇ ਅੱਡੂ ਕਿਹੜਾ ਮਿੰਟ ਜਾ ਸਕਿੰਟ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਹੱਕ ਸੈਂਟਰ ਤੋਂ ਰਾਜਾ ਨੂ ਦਵਾਓਣ ਲਈ
ਮਤਾ ਲਾਗੂ ਆਨੰਦਪੁਰ ਦਾ ਕਰਾਓਣ ਲਈ
ਰਾਗੀ ਦਾਡੀ ਤੇ ਕਵੀਸ਼ਰਾਂ ਨੂ ਗਾਓਣ ਲਈ
ਦੇਕੇ ਵਿਸ਼ਾ ਤੋੜਿਆ ਹੈ ਪਿੰਡ ਪਿੰਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਅਸੀਂ ਰਲ ਕੇ ਸਲਾਹਾਂ ਜੋ ਨੇ ਕਿੱਠੀਆਂ
ਲਿਖ ਭੇਜੀਆਂ ਨੇ ਤੈਨੂੰ ਹੱਡ ਬੀਤੀਆਂ
ਬੰਦ ਕਮਰੇ ਚ ਘੜ ਦੇ ਆਂ ਨੀਤੀਆਂ
ਚੋਰੀ ਕਰਦੇ ਆਂ ਮੀਟਿੰਗਾਂ attend ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਤੇਰਾ ਖ਼ੂਫ਼ੀਆ ਡਿਪਾਰਟਮੈਂਟ ਫੇਲ ਆ
ਜਾ ਫੇ ਖਾਲਸੇ ਦੀ ਬਣਿਆ ਰਖੇਲ ਆ
ਜੱਗੀ ਸੰਧੂ ਪਾ ਕੇ ਨੱਕ ਚ ਨਕੇਲ ਆ
ਤੋੜ ਭਿੰਡਰਾਂ ਵਾਲੇ ਦੀ ਛੇਤੀ ਹਿੰਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
queue_music Up Next / Related
FATEHGARH SAHIB | SIDHU MOOSEWALA | AI SONG | SIRHIND | NEW PUNJABI SONG 2024 | @smw_status_