Download Lagu Tension - DILJIT DOSANJH MP3
Sedang memuat audio terbaik untukmu...
0:00
0:00
Lirik lagu Tension - DILJIT DOSANJH
ਆ ਗਿਆ ਨੀ ਓਹੀ, ਬਿੱਲੋ, time
ਨੀ tension ਮਿੱਤਰਾਂ ਨੂੰ ਹੈ ਨੀਂ
ਨੀ tension ਮਿੱਤਰਾਂ ਨੂੰ ਹੈ ਨੀਂ
ਜੱਟ ਝੋਟਾ, ਪੈੱਗ ਮੋਟਾ
ਜੇ ਦੱਸਦੇ ਲਾਉਣਾ ਤਾਂ ਕਹਿ ਨੀ (burrah)
ਨੀ tension ਮਿੱਤਰਾਂ ਨੂੰ ਹੈ ਨੀਂ
ਨੀ tension ਮਿੱਤਰਾਂ ਨੂੰ ਹੈ ਨੀਂ
ਬਾਹਰ ਘਰ ਤੋਂ, ਬਿਨਾਂ ਡਰ ਤੋਂ
ਤੂੰ ਖੱਬੀ seat 'ਤੇ ਆ ਬਹਿ ਨੀ
ਨੀ ਮਹਿਫ਼ਿਲਾਂ 'ਚ ਬੋਤਲਾਂ ਤੇ ਚੌਥਾ, ਕੁੜੇ, ਗੇੜ ਸੀ (drrah)
ਦਿਨ ਚੜ੍ਹਦੇ ਨੂੰ, ਬਿੱਲੋ, ਪੁਲਿਸ ਦੀ raid ਸੀ (drrah)
ਅੱਜ, ਕੁੜੇ, showroom ਕੋਲ਼ੇ ਵੈਰੀ ਢਾਹ ਲਿਆ (hurrah)
ਆਥਣੇ ਜਿਹੇ Dhaliwal ਥਾਨਿਓਂ ਛੁੜਾ ਲਿਆ
ਹੋਣੇ ਚਰਚੇ, ਨਾਲ਼ੇ ਪਰਚੇ
ਬੱਸ ਚੁੱਪ ਕਰਕੇ ਹੀ ਸਹਿ ਨੀ
ਨੀ tension ਮਿੱਤਰਾਂ ਨੂੰ ਹੈ ਨੀਂ
ਨੀ tension ਮਿੱਤਰਾਂ ਨੂੰ ਹੈ ਨੀਂ
ਜੱਟ ਝੋਟਾ, ਪੈੱਗ ਮੋਟਾ
ਜੇ ਦੱਸਦੇ ਲਾਉਣਾ ਤਾਂ ਕਹਿ ਨੀ
ਨੀ tension ਮਿੱਤਰਾਂ ਨੂੰ ਹੈ ਨੀਂ
ਨੀ tension ਮਿੱਤਰਾਂ ਨੂੰ ਹੈ ਨੀਂ
ਬਾਹਰ ਘਰ ਤੋਂ, ਬਿਨਾਂ ਡਰ ਤੋਂ
ਤੂੰ ਖੱਬੀ seat 'ਤੇ ਆ ਬਹਿ ਨੀ
ਹੋ, ਲੋਕੀ ਕੁੜੇ ਡਰਦੇ ਆ, ਜੱਟ ਵੇਖ ਵਰ੍ਹਦੇ ਆ
ਖੌਫ਼, ਕੁੜੇ, ਓਦਾਂ ਹੀ ਬਥੇਰਾ ਸਾਡੀ ਡਾਂਗ ਦਾ (burrah)
ਨੀ ਚਾਹੇ ਅੱਗੇ ਆ ਗਏ, ਨੀ ਦੁਨੀਆਂ 'ਤੇ ਛਾ ਗਏ
Department ਪੈਸੇ-ਟਕੇ ਆਲ਼ਾ ਬਾਪੂ ਸਾਂਭਦਾ
ਨੀ ਜਾਨ, ਕੁੜੇ, ਫਿਰਦਾ ਯਾਰਾਂ ਤੋਂ ਜੱਟ ਵਾਰਦਾ
ਐਥੇ ਹੀ Canada ਸਾਡੀ, ਚਸਕਾ ਨਹੀਂ ਬਾਹਰ ਦਾ (ਨਾ)
ਜੋ ਪਿੱਠ ਪਿੱਛੇ ਬੋਲਦਾ ਏ, ਬੋਲੀ ਜਾਵੇ ਸਾਨੂੰ ਕੀ?
'ਲਾਜ ਕਦੇ ਹੁੰਦਾ ਨਈਂ ਦਿਮਾਗ ਦੇ ਬਿਮਾਰ ਦਾ
ਟੌਰ੍ਹ ਬੋਲੇ, ਮੈਂ ਨਾ ਬੋਲਾਂ
ਤੂੰ ਐਵੇਂ ਦਿਲ 'ਤੇ ਨਾ ਲੈ ਨੀ
ਨੀ tension ਮਿੱਤਰਾਂ ਨੂੰ ਹੈ ਨੀਂ
ਨੀ tension ਮਿੱਤਰਾਂ ਨੂੰ ਹੈ ਨੀਂ
ਜੱਟ ਝੋਟਾ, ਪੈੱਗ ਮੋਟਾ
ਜੇ ਦੱਸਦੇ ਲਾਉਣਾ ਤਾਂ ਕਹਿ ਨੀ
ਨੀ tension ਮਿੱਤਰਾਂ ਨੂੰ ਹੈ ਨੀਂ
ਨੀ tension ਮਿੱਤਰਾਂ ਨੂੰ ਹੈ ਨੀਂ
ਬਾਹਰ ਘਰ ਤੋਂ, ਬਿਨਾਂ ਡਰ ਤੋਂ
ਤੂੰ ਖੱਬੀ seat 'ਤੇ ਆ ਬਹਿ ਨੀ
ਨੀ ਕਿਹੜੀ ਤੂੰ fragrance ਲਾ ਕੇ ਘਰੋਂ ਨਿੱਕਲੀ?
ਲੱਗਦਾ ਏ ਬਾਗਾਂ ਵਿੱਚੋਂ ਉੱਡੀ ਕੋਈ ਤਿੱਤਰੀ
ਜੇ ਤੇਰਾ ਕਹਿੰਦੇ, "ਗੱਲ੍ਹਾਂ ਵਿੱਚ ਪੈਂਦੇ ਟੋਏ ਫ਼ੱਬਦੇ"
ਰਕਾਨੇ, ਗੁੱਸਾ ਜੱਟ ਦੇ ਮੱਥੇ 'ਤੇ ਪਾਉਂਦਾ ਕਿੱਕਲੀ
"Maan ਮੇਰਾ, Maan ਮੇਰਾ"
ਬੱਸ ਚੁੱਪ ਕਰਕੇ ਈ ਕਹਿ ਨੀ
ਨੀ tension ਮਿੱਤਰਾਂ ਨੂੰ ਹੈ ਨੀਂ
ਨੀ tension ਮਿੱਤਰਾਂ ਨੂੰ ਹੈ ਨੀਂ
ਜੱਟ ਝੋਟਾ, ਪੈੱਗ ਮੋਟਾ
ਜੇ ਦੱਸਦੇ ਲਾਉਣਾ ਤਾਂ ਕਹਿ ਨੀ
ਨੀ tension ਮਿੱਤਰਾਂ ਨੂੰ ਹੈ ਨੀਂ
ਨੀ tension ਮਿੱਤਰਾਂ ਨੂੰ ਹੈ ਨੀਂ
ਬਾਹਰ ਘਰ ਤੋਂ, ਬਿਨਾਂ ਡਰ ਤੋਂ
ਤੂੰ ਖੱਬੀ seat 'ਤੇ ਆ ਬਹਿ ਨੀ
Yeah, you know how we do it, baby
Either you with us or you not
Either way, we ain't stressed (ਹੈ ਨੀਂ)
Deep Jandu (Jandu), Dosanjhaala (Diljit)
ਆ ਗਿਆ ਨੀ ਓਹੀ, ਬਿੱਲੋ, time
Ooh!