Download Lagu MP3 Gratis & Cepat

Cover Lagu Yaar Hasda - Guri

Download Lagu Yaar Hasda - Guri MP3

Guri

Sedang memuat audio terbaik untukmu...

Lirik lagu Yaar Hasda - Guri

ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ ਆ ਗਿਆ ਨੀ ਓਹੀ ਬਿੱਲੋ ਟਾਇਮ ਹੋ ਯਾਰਾਂ ਬੇਲਿਆਂ ਦੇ ਨਾਲ ਮਿਹਫੀਲਾਂ ਸਜੌਂਦਾ ਸ਼ਾਮ ਨੂੰ ground ਵਿਚ gym ਸੀ ਓ ਲੌਂਦਾ ਹੋ ਯਾਰਾਂ ਬੇਲਿਆਂ ਦੇ ਨਾਲ ਮਿਹਫੀਲਾਂ ਸਜੌਂਦਾ ਸ਼ਾਮ ਨੂੰ ground ਵਿਚ gym ਸੀ ਓ ਲੌਂਦਾ ਕਾਹਦਾ ਪਿਆ ਅੱਜ ਕੀ ਦੀ line ਵਿਚ ਬੀਬਾ ਤੇਰਾ ਲਾਰਿਆਂ ਨਾਲ ਸਚੀ ਨੀ ਤਬਾਹ ਹੋ ਗਿਆ ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ ਨੀ ਨਵੀਂ ਨਵੀਂ ਹੋਈ ਤੇਰੇ ਨਾਲ ਗੱਲ ਬਾਤ ਗੱਲ ਕਰਨੋ ਸੀ ਰਿਹੰਦਾ ਮੈਂ ਤਾਂ ਸੰਗਦਾ ਨੀ ਨਵੀਂ ਨਵੀਂ ਹੋਈ ਤੇਰੇ ਨਾਲ ਗੱਲ ਬਾਤ ਗੱਲ ਕਰਨੋ ਸੀ ਰਿਹੰਦਾ ਮੈਂ ਤਾਂ ਸੰਗਦਾ ਪੈ ਗਿਆ ਪਿਆਰ ਜਦੋਂ ਤੇਰਾ ਨਾਲ ਗੂਢਾ ਤੈਨੂ ਸਾਹਾਂ ਨਾਲੋ ਵਧ ਕੇ ਸੀ ਰੱਖਦਾ ਸਿਖ ਕੇ ਤੂੰ ਮੇਰੇ ਕੋਲੋਂ ਕਿਹਣ ਲਗ ਪਈ ਅੱਜ ਮੇਰਾ ਵੀ ਤਾਂ ਏਡਾ ਵੱਡਾ ਨਾਹ ਹੋ ਗਿਆ ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ ਹੋ ਕਿਸੇ ਦੀ ਚੜਾਈ ਤੋਂ ਨੀ ਜਲਦਾ ਆ ਮੈਂ ਵੀ ਕ੍ਯੋਂ ਕੀ ਦੇਣੇ ਵਾਲਾ ਹੁੰਦਾ ਓਹੋ ਰੱਬ ਨੀ ਹੋ ਕਿਸੇ ਦੀ ਚੜਾਈ ਤੋਂ ਨੀ ਜਲਦਾ ਆ ਮੈਂ ਵੀ ਕ੍ਯੋਂ ਕੀ ਦੇਣੇ ਵਾਲਾ ਹੁੰਦਾ ਓਹੋ ਰੱਬ ਨੀ ਟਾਇਮ ਚਲੇ ਐਨਾ ਮਾੜਾ ਦਸੀਏ ਕਿਸੇ ਨੂੰ ਸਾਲਾ ਪਾਯਾ ਨਵਾ ਨਿੱਤ ਪਿਆ ਰਿਹੰਦਾ ਜਬ ਨੀ ਐਸੀ ਪਈ ਵਕ਼ਤ ਦੀ ਚੋਟਤ ਮੈਨੂੰ ਬੀਬਾ ਲਜੀ ਥੋੜ੍ਹਿਆਂ ਹੀ ਦਿਨਾ ਚ ਫਨਾ ਹੋ ਗਿਆ ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ