Download Lagu Yours Forever - Fateh Shergill MP3
Sedang memuat audio terbaik untukmu...
0:00
0:00
Lirik lagu Yours Forever - Fateh Shergill
ਨੀ ਤੂੰ ਕਿੰਨੀ ਵਾਰ ਪੁੱਛ ਲਿਆ
ਨਿਭਾਵੇਂਗਾ ਕੇ ਨੀ
ਹਾਂ ਤੂੰ ਕਿੰਨੀ ਵਾਰੀ ਕਹਿਤਾ
ਸ਼ਡ ਜਾਵੇਂਗਾ ਤੇ ਨੀ
ਹੋ ਨੀ ਤੂੰ ਕਿੰਨੀ ਵਾਰ ਪੁੱਛ ਲਿਆ
ਨਿਭਾਵੇਂਗਾ ਕੇ ਨੀ
ਨੀ ਤੂੰ ਕਿੰਨੀ ਵਾਰੀ ਕਹਿਤਾ
ਸ਼ਡ ਜਾਵੇਂਗਾ ਤੇ ਨੀ
ਤੈਨੂੰ ਵੀ ਪਤਾ ਐ ਤੇਰੇ ਪਿੱਛੇ ਝੱਲੀਏ
ਨੀ ਮੇਰਾ ਡਾਂਗ ਉੱਤੇ ਡੇਰਾ ਹੋ ਗਿਆ
ਹੋਰ ਦੱਸ ਹੁਣ ਤੈਨੂੰ ਲਿਖ ਕੇ ਦੇਵਾ
ਕੇ ਜੱਟ ਉਮਰਾਂ ਲਈ ਤੇਰਾ ਹੋ ਗਿਆ
ਹੋਰ ਦੱਸ ਹੁਣ ਤੈਨੂੰ ਲਿਖ ਕੇ ਦੇਵਾ
ਕੇ ਜੱਟ ਉਮਰਾਂ ਲਈ ਤੇਰਾ ਹੋ ਗਿਆ
ਮੰਨ ਯਾ ਮੰਨ
ਸਚੀ ਸੌਹਂ ਮੈਨੂੰ ਰਬ ਦੀ
ਆਕੜਾਂ ਵਿਖਾਉਂਦੀ ਤੂੰ
ਜਮਾ ਨੀ ਸੋਹਣੀ ਲੱਗਦੀ
ਉਹ ਪਿਆਰ ਦੀ ਥਾਂ ਮੇਰੇ
ਤਨਹਾਈਆਂ ਪੱਲੇ ਪਾਕੇ ਨੀ
ਕਿਵੈਂ ਸੌ ਜਾਂਦੀ ਐ
ਨੀਂਦਾਂ ਮੇਰੀਆਂ ਉਡਾਕੇ ਨੀ
ਤੂੰ ਨੀ ਸੁੱਤੀ ਪਾਸਾ ਲੈਂਦੀ ਜਾਗਦੇ
ਮੈਨੂੰ ਅੱਜ ਵੀ ਸਵੇਰਾ ਹੋ ਗਿਆ
ਹੋਰ ਦੱਸ ਹੁਣ ਤੈਨੂੰ ਲਿਖ ਕੇ ਦੇਵਾਨ
ਕੇ ਜੱਟ ਉਮਰਾਂ ਲਈ ਤੇਰਾ ਹੋ ਗਾਇਆ
ਹੋਰ ਦੱਸ ਹੁਣ ਤੈਨੂੰ ਲਿਖ ਕੇ ਦੇਵਾਨ
ਕੇ ਜੱਟ ਉਮਰਾਂ ਲਈ ਤੇਰਾ ਹੋ ਗਾਇਆ
ਹੋਰ ਤੇ ਗਿਰਊਂਗਾ
ਨੀ ਮੈਂ ਐਨਾ ਵੀ ਨੀ ਗਿਰਿਆ
ਐਂਵੇ ਕਾਹਤੋਂ ਰਹਿੰਦਾ ਐ ਦਿਮਾਗ ਤੇਰਾ ਫਿਰਿਆ
ਉਹ ਕੀਤੇ ਜੇ ਪਿਆਰ ਤਾਂ ਯਕੀਨ ਵੀ ਜ਼ਰੂਰੀ ਆ
ਸ਼ੱਕ ਗੱਲ ਗੱਲ ਤੇ ਵਧਾਉਂਦਾ ਬਿਲੋ ਦੂਰੀ ਆ
ਹਾਏ ਵੇਖ ਤਾਂ ਸਹੀ ਤੂੰ
ਇਹਨਾਂ ਫਿਕਰਨ ਦੇ ਵਿਚ
ਤੇਰਾ ਕਿਹੋ ਜੇਹਾ ਚੇਹਰਾ ਹੋ ਗਿਆ
ਹੋਰ ਦੱਸ ਹੁਣ ਤੈਨੂੰ ਲਿਖ ਕੇ ਦੇਵਾ
ਕੇ ਜੱਟ ਉਮਰਾਂ ਲਈ ਤੇਰਾ ਹੋ ਗਿਆ
ਹੋਰ ਦੱਸ ਹੁਣ ਤੈਨੂੰ ਲਿਖ ਕੇ ਦੇਵਾ
ਕੇ ਜੱਟ ਉਮਰਾਂ ਲਈ ਤੇਰਾ ਹੋ ਗਿਆ
ਲੋਕਾਂ ਦੀਆਂ ਗੱਲਾਂ ਚ ਨਾ ਆਇਆ ਕਰ ਸੋਣੀਏ
ਐਂਵੇ ਨਾ ਫਤਿਹ ਨੂੰ ਅਜ਼ਮਾਇਆ ਕਰ ਸੋਣੀਏ
ਓ ਲੋਕਾਂ ਦੀਆਂ ਗੱਲਾਂ ਚ ਨਾ ਆਇਆ ਕਰ ਸੋਹਣੀਏ
ਐਂਵਾਈ ਨਾ ਫਤਿਹ ਨੂੰ ਅਜ਼ਮਾਯਾ ਕਰ ਸੋਹਣੀਏ
ਛੱਣਾ ਵਾਲਾ ਦੋਨੋ ਹੱਥ ਬੰਨ ਕੇ ਖੜਾ ਐ
ਬੱਸ ਕਰ ਨੀ ਬਥੇਰਾ ਹੋ ਗਿਆ
ਹੋਰ ਦੱਸ ਹੁਣ ਤੈਨੂੰ ਲਿਖ ਕੇ ਦੇਵਾਨ
ਕੇ ਜੱਟ ਉਮਰਾਂ ਲਈ ਤੇਰਾ ਹੋ ਗਾਇਆ
ਹੋਰ ਦੱਸ ਹੁਣ ਤੈਨੂੰ ਲਿਖ ਕੇ ਦੇਵਾਨ
ਕੇ ਜੱਟ ਉਮਰਾਂ ਲਈ ਤੇਰਾ ਹੋ ਗਾਇਆ