Download Lagu Meri Aashiquii - Balraj, G. Guri MP3
Sedang memuat audio terbaik untukmu...
0:00
0:00
Lirik lagu Meri Aashiquii - Balraj, G. Guri
ਮੈਂ ਤਾਂ ਪਾਗਲ ਹਾਨ ਤੇਰੈ ਲਈ
ਰੌਂਗਾ ਏ ਕੇ ਛੱਡ ਨਾ
ਤੇਰੈ ਬਿਨਾਂ ਰਿਹਾ ਜਾਣਾ ਨਹੀਂ
ਜ਼ਿੰਦਗੀ ਚੋਂ ਮੈਨੂੰ ਕੱਢ ਨਾ
ਤੈਨੂ ਪਤਾ ਭੀ ਨਹੀਂ ਹੋਣਾ
ਮੈਨੂੰ ਲੋਡ ਤੇਰੀ ਕਿਨ੍ਹੀ
ਬੱਸ ਕਿਲਾਂ ਲੋਡ ਮਰੇ ਪੈ ਨੂੰ
ਮੈਨੂੰ ਸਾਹਨ ਦੀ ਏ ਜਿਨ੍ਹੀ
ਤੇਰੀ ਖੁਸ਼ੀ ਮੂਰੇ ਅੱਗੇ ਸਬ ਹਾਰਦਾ
ਜ਼ਿੱਦ ਰੌਬ ਕੋਈ ਨਾ ਤਰਲਾ ਪਿਆਰ ਦਾ
ਦੇਖ ਲੇ ਜੇ ਸਰਦਾ ਦਾ
ਹੱਜੂ ਆ ਤੇ ਜਾ ਨਾ
ਔਹੀ ਕਰ ਸੱਜਣਾ ਜੋ ਦਿਲ ਤੇਰਾ ਕਰ ਦਾ
ਕੂਕ ਮੇਰੇ ਦਿਲ ਨੂੰ
ਤੇਰੇ ਕੰਨਾਂ ਚ ਪੱਚੋਨ ਦੇ
ਮੈਂ ਤੇਰੇ ਫੈਸਲੇ ਖਿਲਾਫ ਨਹੀਂ
ਮੇਨੂ ਵਾਹ ਤਾ ਤੂੰ ਲੋਨ ਦੇ
ਮੈਂ ਤਾ ਤੇਰੀਆਂ ਹੀ ਮੰਨੂ
ਬੋਲ ਛਰਤਾ ਕਿ ਮੰਗਾ
ਦਸ ਕੱਢਿਆ ਤੇ ਨਚਾ ਜਾ
ਕੋਲਿਆਂ ਤੋਂ ਲੰਘਾ
ਸਾਹਾ ਦੀ ਸੋਹ ਮੈਂ ਨਹੀਓ ਡਰਦਾ
ਜ਼ਿੱਦ ਰੌਬ ਕੋਈ ਨਾ
ਤਰਲਾ ਪਿਆਰ ਦਾ
ਦੇਖ ਲੇ ਜੇ ਸਰਦਾ ਦਾ
ਹੱਜੂ ਆ ਤੇ ਜਾ ਨਾ
ਔਹੀ ਕਰ ਸੱਜਣਾ ਜੋ ਦਿਲ ਤੇਰਾ ਕਰ ਦਾ
ਤੇਰਾ ਬਿਨਾਂ ਹਾਨ ਮੈਂ ਕੱਖ ਦਾ
ਤੇਰਾ ਨਾਲ ਏ ਹੀ ਲੱਖ ਦਾ
ਵਿਛੋੜੀਆਂ ਦੇ ਵਿਚ ਕੋਈ
ਕਿੰਨਾ ਚਿਰ ਹੈ ਬਚ ਦਾ
ਮੇਰੀ ਹਰਕਤਾਂ ਦੇਖ
ਕੁਛ ਸੋਚ ਹੀ ਨਹੀਂ ਹੁੰਦਾ
ਤੈਨੂ ਜਾਣ ਨੂੰ ਵੀ ਕਹਿੰਦਾ
ਨਾਲ ਏ ਰੋਕ ਵੀ ਨੀ ਹੁੰਦਾ
ਟਿਪ ਟਿਪ ਹੱਜੂ ਆਂ ਚ ਖ਼ਰਦਾ
ਜ਼ਿੱਦ ਰੌਬ ਕੋਈ ਨਾ
ਤਰਲਾ ਪਿਆਰ ਦਾ
ਦੇਖ ਲੇ ਜੇ ਸਰਦਾ ਦਾ
ਹੱਜੂ ਆ ਤੇ ਜਾ ਨਾ
ਔਹੀ ਕਰ ਸੱਜਣਾ
ਜੋ ਦਿਲ ਤੇਰਾ ਕਰ ਦਾ
ਹਾਏ ਨੀ ਚੰਨ ਨੀ ਏ ਚੰਨ ਤੇਰਾ
ਨੇਹਰਿਆ ਚ ਲੁਕਜੁ
ਬੁੱਲਾਂ ਤੋਂ ਤੇਰੈ ਨ ਵਾਂਗੂ
ਤੇਰਾ ਸਿੰਘ ਜੀ ਦੀ ਸੁਖਜੂ
ਤੂੰ ਹੀ ਸੂਣ ਲੇ ਦੁਹਾਈ
ਰੱਬਣ ਕਿੱਤੋਂ ਕਿੱਸੇ ਦੱਸ ਏ
ਮੇਰੇ ਲੱਗਿਆ ਨੀ ਨਿਲਾਮ
ਹੁਣ ਸ਼ੈੜੇ ਆਮ ਹਾਸੇ
ਆਸ਼ਿਕੀ ਬਚਾ ਲੇ ਪਾਕੇ ਪਰਦਾ
ਜ਼ਿੱਦ ਰੌਬ ਕੋਈ ਨਾ
ਤਰਲਾ ਪਿਆਰ ਦਾ
ਦੇਖ ਲੇ ਜੇ ਸਰਦਾ ਦਾ
ਹੱਜੂ ਆ ਤੇ ਜਾ ਨਾ
ਔਹੀ ਕਰ ਸੱਜਣਾ
ਜੋ ਦਿਲ ਤੇਰਾ ਕਰ ਦਾ