Download Lagu Tutte Dil Wala - Armaan Bedil, Raashi Sood MP3
Sedang memuat audio terbaik untukmu...
0:00
0:00
Lirik lagu Tutte Dil Wala - Armaan Bedil, Raashi Sood
ਦਿਲ ਵਾਲਿਆ ਵੇ, ਦਿਲ ਵਾਲਿਆ ਵੇ, ਦਿਲ ਵਾਲਿਆ ਵੇ
ਦਿਲ ਕਿਸੇ ਨਾਲ ਲਾਇਆ ਕਿ ਨਹੀਂ?
ਦਿਲ ਵਾਲਿਆ ਵੇ, ਦਿਲ ਵਾਲਿਆ ਵੇ, ਦਿਲ ਵਾਲਿਆ ਵੇ
ਮੇਰੇ ਤੋਂ ਬਾਅਦ ਕਿਸੇ ਨੂੰ ਚਾਹਿਆ ਕਿ ਨਹੀਂ?
ਜੇ ਤੂੰ ਪੁੱਛਦੀ ਐ, "ਹੋਰ ਕਿਸੇ ਨੂੰ ਚਾਹਿਆ ਕਿ ਨਹੀਂ?"
ਤੇਰੇ ਤੋਂ ਬਾਅਦ ਇਹ ਜ਼ਿੰਦਗੀ ਵਿੱਚ ਕੋਈ ਆਇਆ ਕਿ ਨਹੀਂ?
ਮਰੇ ਹੋਏ ਜੋ ਸ਼ਖਸ
ਕਿਸੇ 'ਤੇ ਮਰਿਆ ਨਹੀਂ ਕਰਦੇ
(ਮਰਿਆ ਨਹੀਂ ਕਰਦੇ)
ਟੁੱਟੇ ਦਿਲ ਦੁਬਾਰਾ ਪਿਆਰ ਕਰਿਆ ਨਹੀਂ ਕਰਦੇ
ਟੁੱਟੇ ਦਿਲ ਦੁਬਾਰਾ ਪਿਆਰ ਕਰਿਆ ਨਹੀਂ ਕਰਦੇ
ਟੁੱਟੇ ਦਿਲ ਦੁਬਾਰਾ ਪਿਆਰ ਕਰਿਆ ਨਹੀਂ ਕਰਦੇ
ਪੁੱਛਣਾ ਮੈਂ ਇੱਕ ਸਵਾਲ, ਇਹ ਤੂੰ ਕਿੱਦਾਂ ਕਹਿ ਸਕਦਾ?
ਸਾਰੀ ਜ਼ਿੰਦਗੀ ਹੀ ਕੱਲਾ ਤੂੰ ਕਿੱਦਾਂ ਰਹਿ ਸਕਦਾ?
ਤੈਨੂੰ ਸੱਚ ਦੱਸਾਂ ਮੈਂ ਵੀ, ਇੱਕ ਕੁੜੀ ਨਾਲ ਰਹਿੰਦਾ ਸੀ
ਤੈਨੂੰ ਪਿਆਰ ਕਰਦਾ ਹਾਂ, ਉਹਨੂੰ ਝੂਠ ਮੈਂ ਕਹਿੰਦਾ ਸੀ
ਹਾਏ, ਐਦਾਂ ਵੇ ਦਿਲ ਤਾਂ ਬੇਦਿਲ ਬਣਿਆ ਨਹੀਂ ਕਰਦੇ
ਟੁੱਟੇ ਦਿਲ ਦੁਬਾਰਾ ਪਿਆਰ ਕਰਿਆ ਨਹੀਂ ਕਰਦੇ
ਟੁੱਟੇ ਦਿਲ ਦੁਬਾਰਾ ਪਿਆਰ ਕਰਿਆ ਨਹੀਂ ਕਰਦੇ
ਟੁੱਟੇ ਦਿਲ ਦੁਬਾਰਾ ਪਿਆਰ ਕਰਿਆ ਨਹੀਂ ਕਰਦੇ
ਕਿਵੇਂ ਜੀ ਰਹੀ ਐ? ਤੂੰ ਕਿੱਦਾਂ ਵੱਸਦੀ ਐ?
ਮੈਂ ਰੋਵਾਂ ਤੇਰੇ ਬਿਨ, ਤੂੰ ਕਿੱਦਾਂ ਹੱਸਦੀ ਐ?
ਤੇਰੇ ਨਾਲ ਵੀ ਰਹਿੰਦੀ ਸੀ, ਤੇਰੇ ਬਿਨ ਵੀ ਰਹਿ ਰਹੀ ਆਂ
ਮੇਰਾ ਵਰਗਾ ਹੋ ਜਾ ਤੂੰ, ਬਸ ਇਹੀ ਕਹਿ ਰਹੀ ਆਂ
ਉਹਨੂੰ ਮਿਲਣ ਤੋਂ ਪਹਿਲਾਂ ਤੇਰੇ ਲਈ ਰੋਇਆ ਦੀ
ਬੈਠਾ ਸੀ ਉਹਦੇ ਕੋਲ, ਤੇਰੀ ਯਾਦ 'ਚ ਖੋਇਆ ਸੀ
ਖੁਦ ਨੂੰ ਹੀ ਬਰਬਾਦ
ਕਿਸੇ ਲਈ ਕਰਿਆ ਨਹੀਂ ਕਰਦੇ
(ਕਰਿਆ ਨਹੀਂ ਕਰਦੇ)
ਟੁੱਟੇ ਦਿਲ ਦੁਬਾਰਾ ਪਿਆਰ ਕਰਿਆ ਨਹੀਂ ਕਰਦੇ
ਟੁੱਟੇ ਦਿਲ ਦੁਬਾਰਾ ਪਿਆਰ ਕਰਿਆ ਨਹੀਂ ਕਰਦੇ
ਟੁੱਟੇ ਦਿਲ ਦੁਬਾਰਾ ਪਿਆਰ ਕਰਿਆ ਨਹੀਂ ਕਰਦੇ
(ਕਰਿਆ ਨਹੀਂ ਕਰਦੇ)
(ਕਰਿਆ ਨਹੀਂ ਕਰਦੇ)